ਲਾਉਸ
From Wikipedia, the free encyclopedia
Remove ads
ਲਾਉਸ(ਜਾਂ ਲਾਓਸ), ਅਧਿਕਾਰਿਕ ਤੌਰ ਉੱਤੇ ਲਾਉਸ ਜਨਵਾਦੀ ਲੋਕਤੰਤਰੀ ਗਣਰਾਜ, ਦੱਖਣ-ਪੂਰਬੀ ਏਸ਼ੀਆ ਵਿੱਚ ਸਥਿੱਤ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ-ਪੱਛਮ ਵੱਲ ਬਰਮਾ ਅਤੇ ਚੀਨ, ਪੂਰਬ ਵੱਲ ਕੰਬੋਡੀਆ, ਦੱਖਣ ਵੱਲ ਵੀਅਤਨਾਮ ਅਤੇ ਪੱਛਮ ਵੱਲ ਥਾਈਲੈਂਡ ਨਾਲ ਲੱਗਦੀਆਂ ਹਨ।
Remove ads


Remove ads
ਨਾਂਅ
ਇਤਿਹਾਸ
ਲਾਓਸ ਦਾ ਇਤਿਹਾਸ ਲਾਨ ਸ਼ਿਆਂਗ ਸਾਮਰਾਜ ਜਾਂ ਇੱਕ ਲੱਖ ਹਾਥੀਆਂ ਦੀ ਭੂਮੀ ਵਿੱਚ ਸਮਾਇਆ ਹੋਇਆ ਹੈ, ਜੋ 14ਵੀਂ ਤੋਂ 18ਵੀਂ ਸਦੀ ਤੱਕ ਮੌਜੂਦ ਸੀ। ਫ਼ਰਾਂਸੀਸੀ ਰਾਖਵੇਂ ਰਾਜ ਦੇ ਰੂਪ ਵਿੱਚ ਇੱਕ ਮਿਆਦ ਤੋਂ ਬਾਅਦ ਇਸਨੇ 1949 ਵਿੱਚ ਅਜ਼ਾਦੀ ਹਾਸਲ ਕੀਤੀ। 1975 ਵਿੱਚ, ਕਮਿਉਨਿਸਟ ਪਾਥੇਟ ਲਿਆਓ ਅੰਦੋਲਨ ਦੇ ਸੱਤਾ ਵਿੱਚ ਆਉਣ ਮਗਰੋਂ ਇੱਕ ਲੰਮੀ ਘਰੇਲੂ ਜੰਗ ਅਧਿਕਾਰਕ ਤੌਰ ’ਤੇ ਖ਼ਤਮ ਹੋਈ ਪਰ ਗੁਟਾਂ ਦੇ ਵਿੱਚ ਕਈ ਸਾਲਾਂ ਤੱਕ ਜੱਦੋ-ਜਹਿਦ ਜਾਰੀ ਰਹੀ। ਦੇਸ਼ ਦੀ 10.6 % ਆਬਾਦੀ ਅੱਜ ਵੀ ਪ੍ਰਤੀ ਦਿਨ 1.25 ਅਮਰੀਕੀ ਡਾਲਰ (ਅੰਤਰਰਾਸ਼ਟਰੀ ਗਰੀਬੀ ਰੇਖਾ) ਤੋਂ ਹੇਠਾਂ ਜ਼ਿੰਦਗੀ ਬਤੀਤ ਕਰਦੀ ਹੈ।
Remove ads
ਭੂਗੋਲਿਕ ਸਥਿਤੀ
ਧਰਾਤਲ
ਜਲਵਾਯੂ
ਸਰਹੱਦਾਂ
ਜੈਵਿਕ ਵਿਭਿੰਨਤਾ
ਜਨਸੰਖਿਆ
ਸ਼ਹਿਰੀ ਖੇਤਰ
ਭਾਸ਼ਾ
ਧਰਮ
ਸਿੱਖਿਆ
ਸਿਹਤ
ਰਾਜਨੀਤਕ
ਸਰਕਾਰ
ਪ੍ਰਸ਼ਾਸਕੀ ਵੰਡ
ਮਨੁੱਖੀ ਅਧਿਕਾਰ ਅਤੇ ਭ੍ਰਿਸ਼ਟਾਚਾਰ
ਅਰਥ ਵਿਵਸਥਾ
ਘਰੇਲੂ ਉਤਪਾਦਨ ਦਰ
ਖੇਤੀਬਾੜੀ
ਸਨਅਤ
ਵਿੱਤੀ ਕਾਰੋਬਾਰ
ਯਾਤਾਯਾਤ
ਊਰਜਾ
ਪਾਣੀ
ਵਿਗਿਆਨ ਅਤੇ ਤਕਨੀਕ
ਵਿਦੇਸ਼ੀ ਵਪਾਰ
ਫੌਜੀ ਤਾਕਤ
ਸੱਭਿਆਚਾਰ
ਸਾਹਿਤ
ਭਵਨ ਨਿਰਮਾਣ ਕਲਾ
ਰਸਮ-ਰਿਵਾਜ
ਲੋਕ ਕਲਾ
ਭੋਜਨ
ਤਿਉਹਾਰ

ਖੇਡਾਂ
ਮੀਡੀਆ ਤੇ ਸਿਨੇਮਾ
ਅਜਾਇਬਘਰ ਤੇ ਲਾਇਬ੍ਰੇਰੀਆਂ
ਮਸਲੇ ਅਤੇ ਸਮੱਸਿਆਵਾਂ
ਅੰਦਰੂਨੀ ਮਸਲੇ
ਬਾਹਰੀ ਮਸਲੇ
ਇਹ ਵੀ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads