ਲਾਲਾ ਅਮਰਨਾਥ

ਲਾਲਾ ਅਮਰਨਾਥ ਭਾਰਤੀ ਕ੍ਰਿਕਟਰ ਲਾਲਾ ਅਮਰਨਾਥ ਭਾਰਦਵਾਜ ਇਕ ਭਾਰਤੀ ਕ੍ਰਿਕਟਰ ਸੀ। ਉਹ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਸ From Wikipedia, the free encyclopedia

ਲਾਲਾ ਅਮਰਨਾਥ
Remove ads

ਲਾਲਾ ਅਮਰਨਾਥ ਜਾਂ ਨਾਨਿਕ ਅਮਰਨਾਥ ਭਾਰਤ ਦੇ ਕ੍ਰਿਕਟ ਦੇ ਖਿਡਾਰੀ ਸਨ। ਉਨ੍ਹਾਂ ਨੇ ਅੰਤਰ-ਰਾਸ਼ਟਰੀ ਟੈਸਟ ਕ੍ਰਿਕਟ ਵਿੱਚ ਭਾਰਤ ਵੱਲੋਂ ਪਹਿਲਾ ਸੈਂਕਡ਼ਾ ਬਣਾਇਆ ਸੀ।[1] ਉਹ ਭਾਰਤ ਦੇ ਪਹਿਲੇ ਆਲ-ਰਾਊਂਡਰ ਸਨ ਜਿਸ ਨੇ ਬੱਲੇਬਾਜ਼ੀ ਤੋਂ ਇਲਾਵਾ ਗੇਂਦ ਨਾਲ ਵੀ ਵਿਰੋਧੀਆਂ ਨੂੰ ਪਰੇਸ਼ਾਨ ਕਰੀ ਰੱਖਿਆ। ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਖੇਡ ਦੇ ਖੇਤਰ ਵਿੱਚ ਪਦਮ ਭੂਸ਼ਨ ਦੁਆਰਾ ਵੀ ਸਨਮਾਨਿਤ ਕੀਤਾ ਗਿਆ। ਅਮਰਨਾਥ ਦਿੱਲੀ ਦੇ ਰਹਿਣ ਵਾਲੇ ਸਨ।
ਲਾਲਾ ਅਮਰਨਾਥ ਦੀ ਮੌਤ 5 ਅਗਸਤ 2000 ਨੂੰ 88 ਸਾਲ ਦੀ ਉਮਰ ਵਿੱਚ ਨਵੀਂ ਦਿੱਲੀ ਵਿੱਚ ਹੋਈ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads