ਲਾਲ ਸਮੁੰਦਰ

ਸਮੁੰਦਰ From Wikipedia, the free encyclopedia

ਲਾਲ ਸਮੁੰਦਰ
Remove ads

ਲਾਲ ਸਮੁੰਦਰ ਅਫ਼ਰੀਕਾ ਅਤੇ ਏਸ਼ੀਆ ਵਿਚਕਾਰ ਪੈਂਦਾ ਹਿੰਦ ਮਹਾਂਸਾਗਰ ਦੀ ਇੱਕ ਖ਼ਾਰੀ ਖਾੜੀ ਹੈ। ਮਹਾਂਸਾਗਰ ਨਾਲ਼ ਜੋੜ ਦੱਖਣ ਵੱਲ ਬਬ ਅਲ ਮੰਦੇਬ ਪਣਜੋੜ ਅਤੇ ਅਦਨ ਖਾੜੀ ਰਾਹੀਂ ਹੈ। ਉੱਤਰ ਵੱਲ ਸਿਨਾਈ ਪਰਾਇਦੀਪ, ਅਕਬ ਖਾੜੀ ਅਤੇ ਸਵੇਜ਼ ਖਾੜੀ (ਜੋ ਸਵੇਜ਼ ਨਹਿਰ ਵੱਲ ਜਾਂਦੀ ਹੈ) ਹਨ। ਇਸ ਸਮੁੰਦਰ ਹੇਠ ਲਾਲ ਸਮੁੰਦਰ ਤੇੜ ਹੈ ਜੋ ਮਹਾਨ ਤੇੜ ਘਾਟੀ ਦਾ ਹਿੱਸਾ ਹੈ।

ਵਿਸ਼ੇਸ਼ ਤੱਥ ਲਾਲ ਸਮੁੰਦਰ, ਗੁਣਕ ...
ਦੱਖਣ-ਪੂਰਬੀ ਭੂ-ਮੱਧ ਸਮੁੰਦਰ ਅਤੇ ਲਾਲ ਸਮੁੰਦਰ ਦੀ ਤੱਟਰੇਖਾ ਦੀ ਇਹ ਵੀਡੀਓ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉੱਤੇ ਮੁਹਿੰਮ 29 ਦੇ ਅਮਲੇ ਵੱਲੋਂ ਬਣਾਈ ਗਈ ਸੀ।
Remove ads

ਭੂ-ਵਿਗਿਆਨ

ਖਣਿਜ ਪਦਾਰਥ

Thumb
ਤਾਬਾ, ਮਿਸਰ ਵਿੱਚ ਲਾਲ ਸਮੁੰਦਰ ਦਾ ਤੱਟ

ਖਣਿਜ ਪਦਾਰਥਾਂ ਦੇ ਅਧਾਰ ਉੱਤੇ ਲਾਲ ਸਮੁੰਦਰ ਦੀ ਗਾਦ ਦੇ ਪ੍ਰਮੁੱਖ ਸੰਘਟਕ ਹੇਠ ਲਿਖੇ ਹਨ:

  • ਜੀਵ-ਜਣਨ ਸੰਘਟਕ:
ਅਰਬਵੇਂ-ਪਥਰਾਟ, foraminifera, pteropods, ਸਿਲੀਕਾਨ-ਪਥਰਾਟ
  • ਜਵਾਲਾਮੁਖੀ-ਜਣਨ ਸੰਘਟਕ:
Tuffites, ਜਵਾਲਾਮੁਖੀ ਸੁਆਹ, montmorillonite, cristobalite, zeolites
  • ਭੋਂ-ਜਣਨ ਸੰਘਟਕ:
ਬਿਲੌਰ, ਸਫਟਿਕ ਖਣਿਜ, ਪੱਥਰ ਟੋਟੇ, ਅਬਰਕ, ਭਾਰੀ ਧਾਤਾਂ, ਪਾਂਡੂ ਧਾਤਾਂ
  • Authigenic ਖਣਿਜ:
Sulfide minerals, aragonite, Mg-calcite, protodolomite, dolomite, quartz, chalcedony.
  • ਭਾਫ਼-ਜਣਨ ਖਣਿਜ:
Magnesite, ਖੜੀਆ ਮਿੱਟੀ, anhydrite, halite, polyhalite
  • ਖ਼ਾਰਾ-ਪਾਣੀ ਵਾਸ਼ਪ-ਕਣ:
Fe-montmorillonite, goethite, hematite, siderite, rhodochrosite, pyrite, sphalerite, anhydrite.
Remove ads

ਨਗਰ ਅਤੇ ਸ਼ਹਿਰ

ਲਾਲ ਸਮੁੰਦਰ ਦੀ ਤਟਰੇਖਾ (ਅਕਬ ਅਤੇ ਸਵੇਜ਼ ਖਾੜੀਆਂ ਦੇ ਤਟ ਸਮੇਤ) ਉੱਤੇ ਸਥਿੱਤ ਨਗਰ ਅਤੇ ਸ਼ਹਿਰ ਹਨ:

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads