ਲੈਂਥਾਨਾਈਡ
From Wikipedia, the free encyclopedia
Remove ads
ਲੈਂਥਾਨਾਈਡ ਪੰਦਰਾਂ ਧਾਤਾਂ ਦੀ ਇੱਕ ਲੜੀ ਹੈ ਜੋ ਮਿਆਦੀ ਪਹਾੜਾ 'ਚ ਪਰਮਾਣੂ ਸੰਖਿਆ 57 ਤੋਂ ਸ਼ੁਰੂ ਹੋ ਕਿ 71 ਤੱਕ ਜਾਂਦੀ ਹੈ[1] ਜਿਸ ਦਾ ਪਹਿਲਾ ਤੱਤ ਲੈਂਥਨਮ ਅਤੇ ਅੰਤਿਮ ਲੁਟੀਸ਼ੀਅਮ ਹੈ।
ਮਿਆਦੀ ਪਹਾੜਾ ਵਿੱਚ ਲੈਂਥਾਨਾਈਡ ਦਾ ਸਥਾਨ | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
ਰਸਾਇਣ ਵਿਗਿਆਨ
- ਇਸ ਗਰੁੱਪ ਦੀਆਂ ਸਾਰੀਆਂ ਧਾਤਾਂ ਹੈਲੋਜਨ ਨਾਲ ਕਿਰਿਆ ਕਰ ਕੇ ਡਾਈ, ਟ੍ਰਾਈ ਟੈਟਰਾ ਹੈਲੋਜਨ ਬਣਾਉਂਦੀਆਂ ਹਨ।
- ਲੈਂਥਾਨਾਈਡ ਆਕਸੀਜਨ ਨਾਲ ਕਿਰਿਆ ਕਰ ਕੇ Ln2O3 ਅਤੇ ਕਾਰਬਨ ਨਾਲ ਕਿਰਿਆ ਕਰ ਕੇ LnC2 ਅਤੇ Ln2C3 ਬਣਾਉਂਦੀਆਂ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads