ਵਾਸ਼ਿੰਗਟਨ ਸੁੰਦਰ (ਜਨਮ 5 ਅਕਤੂਬਰ 1999) ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜੋ ਭਾਰਤੀ ਕ੍ਰਿਕਟ ਟੀਮ ਲਈ ਖੇਡਦਾ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਘਰੇਲੂ ਕ੍ਰਿਕਟ ਵਿੱਚ ਤਾਮਿਲਨਾਡੂ ਲਈ ਵੀ ਖੇਡਦਾ ਹੈ। ਉਹ ਖੱਬੇ ਹੱਥ ਦਾ ਬੱਲੇਬਾਜ਼ ਅਤੇ ਸੱਜੇ ਹੱਥ ਦਾ ਆਫ ਸਪਿੰਨਰ ਹੈ।[2][3] ਉਸ ਨੇ 13 ਦਸੰਬਰ 2017 ਨੂੰ ਸ਼੍ਰੀਲੰਕਾ ਦੇ ਵਿਰੁੱਧ ਆਪਣਾ ਅੰਤਰਰਾਸ਼ਟਰੀ ਪਹਿਲਾ ਮੁਕਾਬਲਾ ਖੇਡਿਆ ਸੀ।
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...
ਵਾਸ਼ਿੰਗਟਨ ਸੁੰਦਰ
 2019-20 ਵਿਜੇ ਹਜ਼ਾਰੇ ਟਰਾਫੀ ਦੌਰਾਨ ਵਾਸ਼ਿੰਗਟਨ ਸੁੰਦਰ |
|
ਜਨਮ | (1999-10-05) 5 ਅਕਤੂਬਰ 1999 (ਉਮਰ 25) ਚੇਨਈ, ਤਾਮਿਲਨਾਡੂ, ਭਾਰਤ |
---|
ਛੋਟਾ ਨਾਮ | ਵਾਸ਼ੀ[1] |
---|
ਬੱਲੇਬਾਜ਼ੀ ਅੰਦਾਜ਼ | ਖੱਬੂ |
---|
ਗੇਂਦਬਾਜ਼ੀ ਅੰਦਾਜ਼ | ਸੱਜੇ ਹੱਥ ਨਾਲ ਆਫਬਰੇਕ |
---|
ਭੂਮਿਕਾ | Bowling all-rounder |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 301) | 15 ਜਨਵਰੀ 2021 ਬਨਾਮ ਆਸਟ੍ਰੇਲੀਆ |
---|
ਆਖ਼ਰੀ ਟੈਸਟ | 4 ਮਾਰਚ 2021 ਬਨਾਮ ਇੰਗਲੈਂਡ |
---|
ਪਹਿਲਾ ਓਡੀਆਈ ਮੈਚ (ਟੋਪੀ 220) | 13 ਦਸੰਬਰ 2017 ਬਨਾਮ ਸ੍ਰੀ ਲੰਕਾ |
---|
ਆਖ਼ਰੀ ਓਡੀਆਈ | 17 ਸਤੰਬਰ 2023 ਬਨਾਮ ਸ੍ਰੀ ਲੰਕਾ |
---|
ਓਡੀਆਈ ਕਮੀਜ਼ ਨੰ. | 5 |
---|
ਪਹਿਲਾ ਟੀ20ਆਈ ਮੈਚ (ਟੋਪੀ 72) | 24 ਦਸੰਬਰ 2017 ਬਨਾਮ ਸ੍ਰੀ ਲੰਕਾ |
---|
ਆਖ਼ਰੀ ਟੀ20ਆਈ | 11 ਜਨਵਰੀ 2024 ਬਨਾਮ ਅਫ਼ਗ਼ਾਨਿਸਤਾਨ |
---|
ਟੀ20 ਕਮੀਜ਼ ਨੰ. | 5 (formerly 55) |
---|
|
---|
|
ਸਾਲ | ਟੀਮ |
2016–ਵਰਤਮਾਨ | ਤਾਮਿਲਨਾਡੂ |
---|
2017 | ਰਾਈਜ਼ਿੰਗ ਪੁਣੇ ਸੁਪਰਜਾਇੰਟ |
---|
2018–2021 | ਰਾਇਲ ਚੈਲੇਂਜਰਜ਼ ਬੰਗਲੌਰ |
---|
2022–ਵਰਤਮਾਨ | ਸਨਰਾਈਜ਼ਰਜ਼ ਹੈਦਰਾਬਾਦ (ਟੀਮ ਨੰ. 5) |
---|
2022 | ਲੰਕਾਸ਼ਾਇਰ |
---|
|
---|
|
ਪ੍ਰਤਿਯੋਗਤਾ |
ਟੈਸਟ |
ODI |
T20I |
---|
ਮੈਚ |
4 |
19 |
47 |
ਦੌੜਾਂ ਬਣਾਈਆਂ |
265 |
265 |
134 |
ਬੱਲੇਬਾਜ਼ੀ ਔਸਤ |
66.25 |
26.50 |
12.20 |
100/50 |
0/3 |
0/1 |
0/1 |
ਸ੍ਰੇਸ਼ਠ ਸਕੋਰ |
96* |
51 |
50 |
ਗੇਂਦਾਂ ਪਾਈਆਂ |
526 |
636 |
904 |
ਵਿਕਟਾਂ |
6 |
18 |
41 |
ਗੇਂਦਬਾਜ਼ੀ ਔਸਤ |
49.80 |
28.94 |
25.70 |
ਇੱਕ ਪਾਰੀ ਵਿੱਚ 5 ਵਿਕਟਾਂ |
0 |
0 |
0 |
ਇੱਕ ਮੈਚ ਵਿੱਚ 10 ਵਿਕਟਾਂ |
0 |
0 |
0 |
ਸ੍ਰੇਸ਼ਠ ਗੇਂਦਬਾਜ਼ੀ |
3/89 |
3/30 |
3/15 |
ਕੈਚ/ਸਟੰਪ |
1/– |
4/– |
12/– | |
|
---|
|
ਬੰਦ ਕਰੋ