ਵਿਰਾਥੂ

From Wikipedia, the free encyclopedia

Remove ads

ਵਿਰਾਥੂ (ਬਰਮੀ: ဝီရသူ; ਜਨਮ 10 ਜੁਲਾਈ 1968) ਬਰਮਾ ਦਾ ਇੱਕ ਬੋਧੀ ਭਿਕਸ਼ੂ ਅਤੇ ਇਸਲਾਮ-ਵਿਰੋਧੀ ਤਹਿਰੀਕ ਦਾ ਮੋਢੀ ਹੈ। ਉਸ ਉੱਤੇ ਮੁਸਲਮਾਨਾਂ ਖ਼ਿਲਾਫ਼ ਦੰਗੇ ਭੜਕਾਉਣ ਦੇ ਦੋਸ਼ ਹਨ, ਪਰ ਉਸਦੇ ਆਪਣੇ ਮੁਤਾਬਿਕ ਉਹ ਇੱਕ ਸ਼ਾਂਤੀ-ਪਸੰਦ ਧਾਰਮਿਕ ਪ੍ਰਚਾਰਕ ਹੈ। ਉਸਨੇ ਮੁਸਲਮਾਨਾਂ ਨੂੰ 'ਦੁਸ਼ਮਣ' ਤੱਕ ਕਿਹਾ ਹੈ।[1]

ਵਿਸ਼ੇਸ਼ ਤੱਥ ਵਿਰਾਥੂဝီရသူ, ਨਿੱਜੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads