ਵਿਲਸਨ ਅਭਾਜ ਸੰਖਿਆ
From Wikipedia, the free encyclopedia
Remove ads
ਵਿਲਸਨ ਅਭਾਜ ਸੰਖਿਆ, ਦਾ ਨਾਮ ਅੰਗਰੇਜ਼ ਗਣਿਤ ਸ਼ਾਸ਼ਤਰੀ ਜਾਨ ਵਿਲਸਨ, ਦੇ ਨਾਮ ਤੇ ਪਿਆ। ਅਭਾਜ ਸੰਖਿਆ p ਇਸਤਰ੍ਹਾਂ ਹੈ ਕਿ p2, (p − 1)! + 1 ਨੂੰ ਵੰਡਦਾ ਹੈ ਜਿਥੇ "!" ਦਾ ਮਤਲਵ ਕ੍ਰਮਗੁਣਿਤ ਹੈ: ਇਸ ਦਾ ਮਿਲਾਣ ਵਿਲਸਨ ਪ੍ਰਮੇਯ ਨਾਲ ਕਰੋ ਜਿਸ ਦੀ ਪ੍ਰੀਭਾਸ਼ਾ ਹੈ ਕਿ ਹਰ ਅਭਾਜ ਸੰਖਿਆ p, (p − 1)! + 1 ਨੂੰ ਵੰਡਦੀ ਹੈ।
ਹੁਣ ਤੱਕ ਦੇ ਵਿਲਸਨ ਅਭਾਜ ਸੰਖਿਆਵਾਂ 5, 13, ਅਤੇ 563 ਹਨ। ਜੇ ਕੋਈ ਹੋਰ ਸੰਖਿਆ ਹੈ ਤਾਂ ਉਹ ਸੰਖਿਆ 2×1013 ਤੋਂ ਵੱਡੀ ਹੋਵੇਗੀ।[2] ਹੁਣ ਤੱਕ ਬਹੁਤ ਸਾਰੇ ਕੰਪਿਉਟਰ ਮਾਹਰਾਂ ਨੇ ਹੋਰ ਵਿਲਸਨ ਅਭਾਜ ਸੰਖਿਆ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਸਫਲ ਨਹੀਂ ਹੋਏ।[3][4][5]
Remove ads
Generalizations
ਵਿਲਸਨ ਅਭਾਜ ਸੰਖਿਆ ਆਰਡਰ ਨੰ n
ਵਿਲਸਨ ਪ੍ਰਮੇਯ ਨੂੰ ਦਰਸਾਇਆ ਜਾਂਦਾ ਹੈ: ਹਰੇਕ ਪੂਰਨ ਸੰਖਿਆ ਅਤੇ ਅਭਾਜ ਸੰਖਿਆ ਲਈ ਹੁੰਦਾ ਹੈ।
ਆਰਡਰ n ਦਾ ਵਿਲਸਨ ਅਭਾਜ ਸੰਖਿਆ ਹੋਵੇਗੀ ਜੇ ਅਭਾਜ ਸੰਖਿਆ p ਇਸਤਰ੍ਹਾ ਹੈ ਕਿ divides ।
Least generalized Wilson prime of order n are
- 5, 2, 7, 10429, 5, 11, 17, ... (The next term > 1.4×107) (ਓਈਆਈਐੱਸ ਵਿੱਚ ਤਰਤੀਬ A128666)
Near-Wilson primes
Remove ads
ਹਵਾਲੇ
Wikiwand - on
Seamless Wikipedia browsing. On steroids.
Remove ads