13 (ਸੰਖਿਆ)
From Wikipedia, the free encyclopedia
Remove ads
13 (ਤੇਰਾਂ) ਇੱਕ ਪ੍ਰਕਿਰਤਿਕ ਸੰਖਿਆ ਹੈ ਜੋ 12 ਤੋਂ ਬਾਅਦ ਅਤੇ 14 ਤੋਂ ਪਹਿਲਾ ਆਉਂਦੀ ਹੈ।[1] ਗਿਣਤ ਪੂਰਨ ਸੰਖਿਆ 13:
- ਛੇਵੀ ਅਭਾਜ ਸੰਖਿਆ ਹੈ।
- ਇਹ ਸਭ ਤੋਂ ਛੋਟੀ ਸੰਖਿਆ ਹੈ ਜਿਸ ਦੇ ਅੰਕਾਂ ਨੂੰ ਉਲਟਾਉਣ ਤੇ ਵੀ ਅਭਾਜ ਸੰਖਿਆ ਬਣਦੀ ਹੈ।
- ਤਿਨ ਵਿਲਸਨ ਅਭਾਜ ਸੰਖਿਆ ਵਿੱਚ ਇੱਕ ਇਹ ਸੰਖਿਆ ਹੈ।
- ਇਹ ਫ਼ੀਬੋਨਾਚੀ ਤਰਤੀਬ ਦਾ ਅੰਕ ਹੈ।
- ਇਹ ਖੁਸ਼ ਸੰਖਿਆ ਹੈ।
- ਇਹ ਤੀਸਰਾ ਕੇਂਦਰੀ ਵਰਗ ਸੰਖਿਆ ਹੈ।
- ਆਰਕੀਮਿਡੀਜ਼ ਠੋਸਾਂ ਦੀ ਗਿਣਤੀ ਵੀ 13 ਹੀ ਹੈ।
- ਸਿੱਖ ਧਰਮ ਵਿੱਚ ਤੇਰਾਂ ਦਾ ਸਬੰਧ ਗੁਰੂ ਨਾਨਕ ਦੇ ਨਾਲ ਵੀ ਹੈ ਜਦੋਂ ਉਹਨਾਂ ਨੇ ਮੋਦੀਖਾਨੇ ਵਿੱਚ ਤੇਰਾਂ ਤੇਰਾਂ ਤੋਲਿਆ ਅਤੇ 13 ਅਪ੍ਰੈਲ ਨੂੰ ਹੀ ਖਾਲਸਾ ਪੰਥ ਦੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਨੇ ਸਥਾਪਨਾ ਕੀਤੀ।
- ਤਾਸ ਦੀ ਖੇਡ ਵਿੱਚ 52 ਪੱਤੇ ਹੁੰਦੇ ਹਨ ਜਿਨਹਾਂ ਨੂੰ ਚਾਰ ਰੰਗਾ ਵਿੱਚ ਵੰਡਿਆ ਹੁੰਦਾ ਹੈ ਅਤੇ ਹਰੇਕ ਰੰਗ ਦੇ 13-13 ਪੱਤੇ ਹੁੰਦੇ ਹਨ।
- ਰਗਬੀ ਫੁੱਟਬਾਲ ਦੀ ਖੇਡ ਵਿੱਚ 13-13 ਖਿਡਾਰੀ ਹੁੰਦੇ ਹਨ।
Remove ads
ਮੂਲ ਗਣਨਾ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads