ਵਿਲੀਅਮ ਕਾਰਲੋਸ ਵਿਲੀਅਮਜ਼
From Wikipedia, the free encyclopedia
Remove ads
ਵਿਲੀਅਮ ਕਾਰਲੋਸ ਵਿਲੀਅਮਜ਼ (17 ਸਤੰਬਰ 1883 – 4 ਮਾਰਚ 1963) ਆਧੁਨਿਕਤਾਵਾਦ ਅਤੇ ਬਿੰਬਵਾਦ ਨਾਲ ਨੇੜੇ ਤੋਂ ਜੁੜਿਆ ਅਮਰੀਕੀ ਕਵੀ ਸੀ। ਉਸ ਨੇ "ਪੈਨਸਿਲਵੇਨੀਆ ਯੂਨੀਵਰਸਿਟੀ ਮੈਡੀਕਲ ਸਕੂਲ" ਤੋਂ ਜਨਰਲ ਮੈਡੀਸਨ ਵਿੱਚ 1906 ਵਿੱਚ ਡਿਗਰੀ ਲਈ ਸੀ।[1][2] ਕਵੀ ਦੇ ਇਲਾਵਾ ਉਹ ਵੈਦ ਵੀ ਸੀ।
Remove ads
ਜੀਵਨ
ਵਿਲੀਅਮ ਦਾ ਜਨਮ 17 ਸਤੰਬਰ 1883 ਨੂੰ ਰਦਰਫ਼ੋਰਡ, ਨਿਊ ਜਰਸੀ ਵਿੱਚ ਹੋਇਆ। ਇਸ ਦੀ ਦਾਦੀ ਅੰਗਰੇਜ਼ ਸੀ ਜਿਸ ਨੂੰ ਉਸ ਦੇ ਪਤੀ ਨੇ ਛੱਡ ਦਿੱਤਾ ਸੀ ਅਤੇ ਫ਼ਿਰ ਉਸਨੇ ਅਮਰੀਕਾ ਆਕੇ ਨਵਾਂ ਵਿਆਹ ਕਰਵਾ ਲਿਆ ਸੀ। ਫ਼ਿਰ ਇਸ ਦੀ ਦਾਦੀ ਪੁਏਰਤੋ ਰੀਕੋ ਵਿੱਚ ਜਾ ਕੇ ਰਹਿਣ ਲੱਗੀ। ਇਸ ਦੇ ਪੀਓ ਨੇ ਇੱਕ ਪੁਏਰਤੋ ਰੀਕਨ ਔਰਤ ਨਾਲ ਵਿਆਹ ਕਰਵਾ ਲਿਆ ਸੀ।
ਇਸਨੇ 1897 ਤੱਕ ਦੀ ਆਪਣੀ ਸਿੱਖਿਆ ਰਦਰਫ਼ੋਰਡ ਵਿੱਚ ਹੀ ਪ੍ਰਾਪਤ ਕੀਤੀ।
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads