ਵਿੱਦਿਆਧਰ ਸੂਰਜਪ੍ਰਸਾਦ ਨੈਪਾਲ
From Wikipedia, the free encyclopedia
Remove ads
ਸਰ ਵਿੱਦਿਆਧਰ ਸੂਰਜਪ੍ਰਸਾਦ ਨੈਪਾਲ (/ˈnaɪpɔːl/[1], ਅੰਗਰੇਜ਼ੀ: Vidiadhar Surajprasad Naipaul; 17 ਅਗਸਤ ਸਨ 1932 - 11 ਅਗਸਤ ਸਨ 2018) ਨਵੇਂ ਯੁਗ ਦੇ ਪ੍ਰਸਿੱਧ ਅੰਗ੍ਰੇਜ਼ੀ ਲੇਖਕਾਂ ਵਿੱਚੋਂ ਇੱਕ ਸੀ।
ਵਿੱਦਿਆਧਰ ਸੂਰਜਪ੍ਰਸਾਦ ਨੈਪਾਲ ਦਾ ਜਨਮ 17 ਅਗਸਤ 1932 ਨੂੰ ਤ੍ਰਿਨੀਦਾਦ ਅਤੇ ਤੋਬਾਗ਼ੋ ਦੇ ਚਗਵਾਨਸ ਵਿੱਚ ਹੋਇਆ। ਉਸਨੂੰ ਨੂਤਨ ਅੰਗ੍ਰੇਜ਼ੀ ਛੰਦ ਦਾ ਗੁਰੂ ਕਿਹਾ ਜਾਂਦਾ ਹੈ। ਉਹ ਕਈ ਸਾਹਿਤਕ ਪੁਰਸਕਾਰ ਨਾਲ਼ ਸਨਮਾਨਿਤ ਕੀਤੇ ਜਾ ਚੁੱਕਿਆ ਹੈ। ਇਨ੍ਹਾਂ ਵਿੱਚ ਜੋਨ ਲਿਲਵੇਲੀਨ ਰੀਜ ਪੁਰਸਕਾਰ (1958), ਦ ਸੋਮਰਸੇਟ ਮੋਗਮ ਅਵਾਰਡ (1980), ਦ ਹੋਵਥੋਰਡਨ ਪੁਰਸਕਾਰ (1964, ਦ ਡਬਲਿਊ ਐਚ ਸਮਿਥ ਸਾਹਿਤਕ ਅਵਾਰਡ (1968), ਦ ਬੁਕਰ ਪੁਰਸਕਾਰ (1971) ਅਤੇ ਦ ਡੇਵਿਡ ਕੋਹੇਨ ਪੁਰਸਕਾਰ (1993) ਬ੍ਰਿਟਿਸ਼ ਸਾਹਿਤ ਵਿੱਚ ਜੀਵਨ ਭਰ ਕੰਮ ਦੇ ਲਈ, ਪ੍ਰਮੁੱਖ ਹਨ। ਵਿੱਦਿਆਧਰ ਸੂਰਜਪ੍ਰਸਾਦ ਨੈਪਾਲ ਨੂੰ 2001 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
2008 ਵਿੱਚ ਟਾਈਮਜ਼ ਨੇ ਵਿੱਦਿਆਧਰ ਸੂਰਜਪ੍ਰਸਾਦ ਨੈਪਾਲ ਨੂੰ ਆਪਣੀ 50 ਮਹਾਨ ਬ੍ਰਿਟਿਸ਼ ਸਾਹਿਤਕਾਰਾਂ ਦੀ ਸੂਚੀ ਵਿੱਚ ਸੱਤਵਾਂ ਸਥਾਨ ਦਿੱਤਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads