ਸ਼ਮੀਮ ਆਜ਼ਾਦ
From Wikipedia, the free encyclopedia
Remove ads
ਸ਼ਮੀਮ ਆਜ਼ਾਦ (ਬੰਗਾਲੀ: শামীম আজাদ; ਜਨਮ 11 ਨਵੰਬਰ 1952)[1] ਇੱਕ ਬੰਗਲਾਦੇਸ਼ੀ-ਮੂਲ ਦਾ ਬ੍ਰਿਟਿਸ਼ ਦੋਭਾਸ਼ੀ ਕਵੀ, ਕਥਾਕਾਰ ਅਤੇ ਲੇਖਕ ਹੈ।
Remove ads
ਮੁਢਲੀ ਜ਼ਿੰਦਗੀ
ਆਜ਼ਾਦ ਦਾ ਜਨਮ Mymensingh, Dhaka, ਪੂਰਬੀ ਬੰਗਾਲ (ਹੁਣ ਬੰਗਲਾਦੇਸ਼) ਹੋਇਆ ਸੀ ਜਿਥੇ ਉਸਦਾ ਪਿਤਾ ਕੰਮ ਕਰਦਾ ਸੀ। ਉਸ ਦਾ ਜੱਦੀ ਸ਼ਹਿਰ ਸਿਲਹਟ ਸੀ. ਉਸ ਨੇ 1967 ਵਿੱਚ ਜਮਾਲਪੁਰ ਗਰਲਜ਼ ਹਾਈ ਸਕੂਲ ਤੋਂ ਮੈਟਰਿਕ ਪਾਸ ਕੀਤੀ ਅਤੇ 1969 ਵਿੱਚ ਤਾਂਗੈਲ ਕੁਮੁਦਿਨੀ ਕਾਲਜ ਤੋਂ ਉਸ ਨੇ ਇੰਟਰਮੀਡੀਏਟ ਪਾਸ ਕੀਤਾ। ਫਿਰ ਉਸ ਨੇ ਢਾਕਾ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਅਤੇ 1972 ਵਿੱਚ ਆਨਰਜ਼ ਦੀ ਡਿਗਰੀ ਲਈ ਅਤੇ 1973 ਵਿੱਚ ਮਾਸਟਰ ਦੀ ਡਿਗਰੀ ਕਰ ਲਈ।[2]
ਕੈਰੀਅਰ
ਆਜ਼ਾਦ ਦਾ ਕੰਮ ਬੰਗਲਾਦੇਸ਼ੀ ਤੋਂ ਯੂਰਪੀ ਲੋਕ ਕਿੱਸਿਆਂ ਤੱਕ ਦਾ ਹੈ। ਉਸ ਦਾ ਪ੍ਰਦਰਸ਼ਨ ਸਿੱਖਿਆ ਅਤੇ ਮਨੋਰੰਜਨ ਦੇ ਵਿਚਕਾਰਲੀਆਂ ਰੇਖਾਵਾਂ ਨੂੰ ਮੇਲ ਦਿੰਦਾ ਹੈ ਅਤੇ ਉਸ ਦੀਆਂ ਵਰਕਸ਼ਾਪਾਂ ਏਸ਼ੀਅਨ ਲੋਕ, ਜ਼ਬਾਨੀ ਪਰੰਪਰਾਵਾਂ ਅਤੇ ਵਿਰਾਸਤ ਵਿੱਚ ਜੜੀਆਂ ਹੁੰਦੀਆਂ ਹਨ। [3]
ਨਿਜੀ ਜ਼ਿੰਦਗੀ
ਆਜ਼ਾਦ ਵੇਨਸਟੇਡ, ਰੈਡਿਬ੍ਰਜ, ਲੰਡਨ ਵਿੱਚ ਰਹਿੰਦੀ ਹੈ। [4]
ਰਚਨਾਵਾਂ
ਨਾਵਲ ਅਤੇ ਕਹਾਣੀਆਂ
ਕਾਵਿ
ਬਾਲ ਸਾਹਿਤ ਅਤੇ ਨਾਟਕ
ਕਾਵਿ ਸੰਗ੍ਰਹਿ ਅਤੇ ਅਨੁਵਾਦ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads