ਸ਼ਿਖਰ ਧਵਨ (ਜਨਮ 5 ਦਸੰਬਰ 1985) ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ, ਜੋ ਕਿ ਬਤੌਰ ਸ਼ੁਰੂਆਤੀ ਬੱਲੇਬਾਜ਼ ਵਜੋਂ ਖੇਡਦਾ ਹੈ। ਸ਼ਿਖਰ ਧਵਨ ਭਾਰਤੀ ਕ੍ਰਿਕਟ ਟੀਮ ਦਾ ਖੱਬੇ ਹੱਥ ਦਾ ਬੱਲੇਬਾਜ਼ ਹੈ। ਪਹਿਲਾ ਦਰਜਾ ਕ੍ਰਿਕਟ ਵਿੱਚ ਉਹ ਦਿੱਲੀ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ।
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...
ਸ਼ਿਖਰ ਧਵਨ
 ਸ਼ਿਖਰ ਧਵਨ 2015 ਵਿੱਚ |
|
ਜਨਮ | (1985-12-05) 5 ਦਸੰਬਰ 1985 (ਉਮਰ 39) ਦਿੱਲੀ, ਭਾਰਤ |
---|
ਛੋਟਾ ਨਾਮ | ਗੱਬਰ,[1] ਜੱਟ-ਜੀ[2] |
---|
ਕੱਦ | 1.80 m (5 ft 11 in) |
---|
ਬੱਲੇਬਾਜ਼ੀ ਅੰਦਾਜ਼ | ਖੱਬਾ ਹੱਥ |
---|
ਗੇਂਦਬਾਜ਼ੀ ਅੰਦਾਜ਼ | ਸੱਜਾ ਹੱਥ ਔਫ਼ ਸਪਿਨ |
---|
ਭੂਮਿਕਾ | ਸਲਾਮੀ ਬੱਲੇਬਾਜ਼ |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 277) | 14 ਮਾਰਚ 2013 ਬਨਾਮ ਆਸਟਰੇਲੀਆ |
---|
ਆਖ਼ਰੀ ਟੈਸਟ | 7 ਸਤੰਬਰ 2018 ਬਨਾਮ ਇੰਗਲੈਂਡ |
---|
ਪਹਿਲਾ ਓਡੀਆਈ ਮੈਚ (ਟੋਪੀ 188) | 20 ਅਕਤੂਬਰ 2010 ਬਨਾਮ ਆਸਟਰੇਲੀਆ |
---|
ਆਖ਼ਰੀ ਓਡੀਆਈ | 9 ਜੂਨ 2019 ਬਨਾਮ ਆਸਟਰੇਲੀਆ |
---|
ਓਡੀਆਈ ਕਮੀਜ਼ ਨੰ. | 25 |
---|
ਪਹਿਲਾ ਟੀ20ਆਈ ਮੈਚ (ਟੋਪੀ 36) | 4 ਜੂਨ 2011 ਬਨਾਮ ਵੈਸਟਇੰਡੀਜ਼ |
---|
ਆਖ਼ਰੀ ਟੀ20ਆਈ | 27 ਫ਼ਰਵਰੀ 2019 ਬਨਾਮ ਆਸਟਰੇਲੀਆ |
---|
ਟੀ20 ਕਮੀਜ਼ ਨੰ. | 25 |
---|
|
---|
|
ਸਾਲ | ਟੀਮ |
2004–ਚਲਦਾ | ਦਿੱਲੀ |
---|
2008 | ਦਿੱਲੀ ਡੇਅਰਡੈਵਿਲਜ਼ (ਟੀਮ ਨੰ. 25) |
---|
2009–2010 | ਮੁੰਬਈ ਇੰਡੀਅਨਜ਼ |
---|
2011-2012 | ਡੈਕਨ ਚਾਰਜਰਜ਼ |
---|
2013–2018 | ਸਨਰਾਈਜ਼ਰਸ ਹੈਦਰਾਬਾਦ (ਟੀਮ ਨੰ. 25) |
---|
2019 | ਦਿੱਲੀ ਕੈਪੀਟਲਜ਼ |
---|
|
---|
|
ਪ੍ਰਤਿਯੋਗਤਾ |
ਟੈਸਟ |
ਓਡੀਆਈ |
ਟੀ20ਆਈ |
---|
ਮੈਚ |
34 |
130 |
50 |
ਦੌੜਾਂ ਬਣਾਈਆਂ |
2,315 |
5,480 |
1,310 |
ਬੱਲੇਬਾਜ਼ੀ ਔਸਤ |
40.61 |
44.90 |
28.47 |
100/50 |
7/5 |
17/27 |
0/9 |
ਸ੍ਰੇਸ਼ਠ ਸਕੋਰ |
190 |
143 |
92 |
ਗੇਂਦਾਂ ਪਾਈਆਂ |
54 |
– |
– |
ਵਿਕਟਾਂ |
0 |
– |
– |
ਗੇਂਦਬਾਜ਼ੀ ਔਸਤ |
– |
– |
– |
ਇੱਕ ਪਾਰੀ ਵਿੱਚ 5 ਵਿਕਟਾਂ |
– |
– |
– |
ਇੱਕ ਮੈਚ ਵਿੱਚ 10 ਵਿਕਟਾਂ |
– |
– |
– |
ਸ੍ਰੇਸ਼ਠ ਗੇਂਦਬਾਜ਼ੀ |
– |
– |
– |
ਕੈਚ/ਸਟੰਪ |
28/– |
61/– |
17/– | |
|
---|
|
ਬੰਦ ਕਰੋ
ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸ਼ਿਖਰ ਸਨਰਾਈਜ਼ਰਜ ਹੈਦਰਾਬਾਦ ਦੀ ਟੀਮ ਦਾ ਕਪਤਾਨ ਹੈ।