ਸ਼ਿਨਚਿਆਂਙ (ਉਇਗ਼ੁਰ: شىنجاڭ, ULY: ਸ਼ਿਨਜਾਂਙ; ਮੰਦਾਰਿਨ ਉਚਾਰਨ: [ɕíntɕjɑ́ŋ]; ਚੀਨੀ: 新疆; ਪਿਨਯਿਨ: Xīnjiāng), ਦਫ਼ਤਰੀ ਤੌਰ 'ਤੇ ਸ਼ਿਨਚਿਆਂਙ ਉਇਗ਼ੁਰ ਖ਼ੁਦਮੁਖ਼ਤਿਆਰ ਇਲਾਕਾ,[4] ਚੀਨ ਦਾ ਇੱਕ ਸਵਰਾਜੀ ਇਲਾਕਾ ਹੈ ਜੋ ਦੇਸ਼ ਦੇ ਉੱਤਰ-ਪੱਛਮ ਵੱਲ ਪੈਂਦਾ ਹੈ। ਇਹ ਚੀਨੀ ਪ੍ਰਬੰਧਕੀ ਢਾਂਚੇ ਦਾ ਸਭ ਤੋਂ ਵੱਡਾ ਵਿਭਾਗ ਅਤੇ ਦੁਨੀਆ ਦਾ ਅੱਠਵਾਂ ਸਭ ਤੋਂ ਵੱਡਾ ਉੱਪ-ਵਿਭਾਗ ਹੈ ਜੀਹਦਾ ਕੁੱਲ ਰਕਬਾ ੧੬ ਲੱਖ ਕਿ.ਮੀ.੨ ਹੈ। ਇਹਦੀਆਂ ਸਰਹੱਦਾਂ ਰੂਸ, ਮੰਗੋਲੀਆ, ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਤਾਜਿਕਿਸਤਾਨ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਨਾਲ਼ ਲੱਗਦੀਆਂ ਹਨ। ਇਸ ਇਲਾਕੇ 'ਚ ਭਰਪੂਰ ਤੇਲ ਸਰੋਤ ਹਨ ਅਤੇ ਚੀਨ ਦਾ ਸਭ ਤੋਂ ਵੱਡਾ ਕੁਦਰਤੀ-ਗੈਸ ਪੈਦਾ ਕਰਨ ਵਾਲ਼ਾ ਇਲਾਕਾ ਹੈ।
ਵਿਕੀਮੀਡੀਆ ਕਾਮਨਜ਼ ਉੱਤੇ
ਸ਼ਿਨਚਿਆਂਙ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਸ਼ਿਨਚਿਆਂਙ, Boroughs ...
ਸ਼ਿਨਚਿਆਂਙ |
---|
Boroughs | ੧੪ ਪ੍ਰੀਫੈਕਟੀਆਂ, ੯੯ ਕਾਊਂਟੀਆਂ, ੧੦੦੫ ਟਾਊਨਸ਼ਿੱਪਾਂ |
---|
|
• ਕੁੱਲ | 16,64,900 km2 (6,42,800 sq mi) |
---|
• ਰੈਂਕ | ਪਹਿਲਾ |
---|
|
• ਕੁੱਲ | 2,18,13,334 |
---|
• ਰੈਂਕ | ੨੫ਵਾਂ |
---|
• ਘਣਤਾ | 13/km2 (30/sq mi) |
---|
• ਰੈਂਕ | ੨੯ਵਾਂ |
---|
|
• ਨਸਲੀ ਬਣਤਰ | - ੪੩.੩% ਉਇਗ਼ੁਰ
- ੪੧.੦% ਹਨ
- ੮.੩% ਕਜ਼ਾਖ਼
- ੫.੦% ਹੂਈ
- ੦.੯% ਕਿਰਗਿਜ਼
- ੦.੮% ਮੰਗੋਲ
- ੦.੩% ਦੋਂਙਸ਼ਿਆਂਙ
- ੦.੨% ਪਮੀਰੀ
- ੦.੨% ਸ਼ੀਬੇ
|
---|
• ਬੋਲੀਆਂ ਅਤੇ ਉੱਪ-ਬੋਲੀਆਂ | |
---|
ISO 3166 ਕੋਡ | CN-65 |
---|
ਜੀਡੀਪੀ (2011) | CNY ੬੫੭.੫ ਬਿਲੀਅਨ US$ ੧੦੧.੭ ਬਿਲੀਅਨ (੨੫ਵਾਂ) |
---|
- ਪ੍ਰਤੀ ਵਿਅਕਤੀ | CNY ੨੯,੯੨੪ US$ ੪,੬੩੩ (੧੯ਵਾਂ) |
---|
ਐੱਚ.ਡੀ.ਆਈ. (2010) | ੦.੬੬੭[3] (medium) (੨੨ਵਾਂ) |
---|
ਵੈੱਬਸਾਈਟ | www.xinjiang.gov.cn |
---|
ਬੰਦ ਕਰੋ
ਵਿਸ਼ੇਸ਼ ਤੱਥ ਸ਼ਿਨਚਿਆਂਙ, ਚੀਨੀ ਨਾਮ ...
ਸ਼ਿਨਚਿਆਂਙ |
---|
|
|
ਚੀਨੀ | 新疆 |
---|
Postal | Sinkiang |
---|
ਪ੍ਰਤੀਲਿੱਪੀਆਂ |
---|
|
Hanyu Pinyin | Xīnjiāng |
---|
Wade–Giles | Hsin1-chiang1 |
---|
|
Romanization | sin cian |
---|
|
Romanization | Sîn-kiông |
---|
|
Hokkien POJ | Sin-kiong |
---|
Teochew Peng'im | Sing-kiang |
---|
|
Fuzhou BUC | Sĭng-giŏng |
---|
|
|
ਰਿਵਾਇਤੀ ਚੀਨੀ | 新疆維吾爾自治區 |
---|
ਸਰਲ ਚੀਨੀ | 新疆维吾尔自治区 |
---|
Postal | Sinkiang Uyghur Autonomous Region |
---|
ਪ੍ਰਤੀਲਿੱਪੀਆਂ |
---|
|
Hanyu Pinyin | Xīnjiāng Wéiwú'ěr Zìzhìqū |
---|
|
Romanization | sin cian vi ng el zy zy chiu |
---|
|
Romanization | Sîn-kiông Vì-ngâ-ngì Tshṳ-tshṳ-khî |
---|
|
Hokkien POJ | Sin-kiong Ûi-ngô͘-ní Chū-tī-khu |
---|
Teochew Peng'im | Sing-kiang Jûi-û-jéu Tsĕu-tī-khu |
---|
|
Fuzhou BUC | Sĭng-giŏng Mì-ngù-ī Cê̤ṳ-dê-kṳ̆ |
---|
|
|
Mongolian script | ᠰᠢᠨᠵᠢᠶᠠᠩ ᠤᠶᠢᠭᠤᠷ ᠤᠨ ᠥᠪᠡᠷᠲᠡᠭᠡᠨ ᠵᠠᠰᠠᠬᠤ ᠣᠷᠤᠨ |
---|
ਪ੍ਰਤੀਲਿੱਪੀਆਂ |
---|
SASM/GNC | Sinjiyaŋ Uyiɣur-un öbertegen jasaqu orun |
---|
|
|
Uyghur | شىنجاڭ ئۇيغۇر ئاپتونوم رايونى |
---|
ਪ੍ਰਤੀਲਿੱਪੀਆਂ |
---|
Latin Yëziqi | Shinjang Uyghur Aptonom Rayoni |
---|
Yengi Yeziⱪ | Xinjang Uyƣur Aptonom Rayoni |
---|
SASM/GNC | Xinjang Uyĝur Aptonom Rayoni |
---|
Siril Yëziqi | Шинҗаң Уйғур Аптоном Райони |
---|
|
|
ਕਜ਼ਾਖ਼ | شينجياڭ ۇيعۇر اۆتونوميالى رايونى
Шыңжаң Ұйғыр аутономиялық ауданы Şïnjyañ Uyğur avtonomyalı rayonı |
---|
|
ਕਿਰਗਿਜ਼ | شئنجاڭ ۇيعۇر اپتونوم رايونۇ
Шинжаң-Уйгур автоном району Şincañ Uyğur avtonom rayonu |
---|
|
ਓਇਰਤ | Zuungar |
---|
|
ਬੰਦ ਕਰੋ