ਸ਼ੇਖ਼ ਮੁਜੀਬੁਰ ਰਹਿਮਾਨ

From Wikipedia, the free encyclopedia

ਸ਼ੇਖ਼ ਮੁਜੀਬੁਰ ਰਹਿਮਾਨ
Remove ads

ਸ਼ੇਖ਼ ਮੁਜੀਬੁਰ ਰਹਿਮਾਨ (ਬੰਗਾਲੀ: শেখ মুজিবুর রহমান Shekh Mujibur Rôhman), (17 ਮਾਰਚ 1920 – 15 ਅਗਸਤ 1975) ਬੰਗਲਾਦੇਸ਼ ਮਸ਼ਹੂਰ ਬੰਗਾਲੀ ਰਾਸ਼ਟਰਵਾਦੀ ਆਗੂ ਸੀ।[1] ਉਸ ਨੂੰ ਬੰਗਲਾਦੇਸ਼ ਦਾ ਜਨਕ ਕਿਹਾ ਜਾਂਦਾ ਹੈ। ਉਹ ਅਵਾਮੀ ਲੀਗ ਦਾ ਪ੍ਰਧਾਨ ਸੀ। ਉਸਨੇ ਪਾਕਿਸਤਾਨ ਦੇ ਖਿਲਾਫ ਸ਼ਸਤਰਬੰਦ ਲੜਾਈ ਦੀ ਅਗਵਾਈ ਕਰਦੇ ਹੋਏ ਬੰਗਲਾਦੇਸ਼ ਨੂੰ ਮੁਕਤੀ ਦਵਾਈ। ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ ਅਤੇ ਬਾਅਦ ਵਿੱਚ ਪ੍ਰਧਾਨਮੰਤਰੀ ਵੀ ਬਣੇ। ਉਹ ਸ਼ੇਖ ਮੁਜੀਬ ਦੇ ਨਾਮ ਨਾਲ ਵੀ ਪ੍ਰਸਿੱਧ ਸੀ। ਉਸ ਨੂੰ ਬੰਗਬੰਧੂ ਦੀ ਪਦਵੀ ਨਾਲ ਸਨਮਾਨਿਤ ਕੀਤਾ ਗਿਆ।

ਵਿਸ਼ੇਸ਼ ਤੱਥ ਬੰਗਬੰਧੂਸ਼ੇਖ਼ ਮੁਜੀਬੁਰ ਰਹਿਮਾਨ, ਬੰਗਲਾਦੇਸ਼ ਦਾ ਪਹਿਲਾ ਰਾਸ਼ਟਰਪਤੀ ...
Remove ads

15 ਅਗਸਤ 1975 ਨੂੰ ਫੌਜੀ ਤਖਤਾਪਲਟ ਦੌਰਾਨ ਉਸ ਦੀ ਹੱਤਿਆ ਕਰ ਦਿੱਤੀ ਗਈ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads