ਸ਼ੈਲੇਸ਼ ਮਟਿਆਨੀ

From Wikipedia, the free encyclopedia

Remove ads

ਰਮੇਸ਼ ਸਿੰਘ ਮਟਿਆਨੀ 'ਸ਼ੈਲੇਸ਼', ਆਮ ਮਸ਼ਹੂਰ ਨਾਮ ਸ਼ੈਲੇਸ਼ ਮਟਿਆਨੀ (14 ਅਕਤੂਬਰ 1931 – 24 ਅਪਰੈਲ 2001),[1] ਭਾਰਤ ਦੇ ਉੱਤਰਾਖੰਡ ਰਾਜ ਤੋਂ ਹਿੰਦੀ ਲੇਖਕ, ਕਵੀ ਅਤੇ ਨਿਬੰਧਕਾਰ ਹੈ। ਉਹ ਆਧੁਨਿਕ ਹਿੰਦੀ ਸਾਹਿਤ ਵਿੱਚ ਨਵੀਂ ਕਹਾਣੀ ਅੰਦੋਲਨ ਦੇ ਦੌਰ ਦਾ ਅਤੇ ਉਸ ਨਾਲ ਜੁੜਿਆ ਹੋਇਆ ਹੈ। ਉਸਨੇ ਮੁੱਠਭੇੜ, ਬੋਰੀਬਲੀ ਸੇ ਬੋਰੀਬੰਦਰ ਵਰਗੇ ਨਾਵਲ; ਚੀਲ, ਅਰਧਾਂਗਣੀ ਵਰਗੀਆਂ ਕਹਾਣੀਆਂ ਦੇ ਇਲਾਵਾ ਅਨੇਕ ਨਿਬੰਧ ਅਤੇ ਯਾਦਾਂ ਵੀ ਲਿਖੀਆਂ ਹਨ।

ਵਿਸ਼ੇਸ਼ ਤੱਥ ਸ਼ੈਲੇਸ਼ ਮਟਿਆਨੀ, ਜਨਮ ...
Remove ads

ਰਚਨਾਵਾਂ

ਕਹਾਣੀ ਸੰਗ੍ਰਹਿ

  • ਦੋ ਦੁਖੋਂ ਕਾ ਏਕ ਸੁਖ (੧੯੬੬)
  • ਨਾਚ ਜਮੂਰੇ ਨਾਚ,
  • ਹਾਰਾ ਹੁਆ,
  • ਜੰਗਲ ਮੇਂ ਮੰਗਲ (੧੯੭੫),
  • ਮਹਾਭੋਜ (੧੯੭੫),
  • ਚੀਲ (੧੯੭੬),
  • ਪਿਆਸ
  • ਪੱਥਰ (੧੯੮੨),
  • ਬਰਫ ਕੀ ਚੱਟਾਨੇਂ (੧੯੯੦)
  • ਸੁਹਾਗਿਨੀ ਤਥਾ ਅਨ੍ਯ ਕਹਾਨੀਆਂ (੧੯੬੭),
  • ਪਾਪ ਮੁਕਤੀ ਤਥਾ ਅਨ੍ਯ ਕਹਾਨੀਆਂ (੧੯੭੩),
  • ਮਾਤਾ ਤਥਾ ਅਨ੍ਯ ਕਹਾਨੀਆਂ (੧੯੯੩),
  • ਅਤੀਤ ਤਥਾ ਅਨ੍ਯ ਕਹਾਨੀਆਂ,
  • ਭਵਿਸ਼੍ਯ ਤਥਾ ਅਨ੍ਯ ਕਹਾਨੀਆਂ,
  • ਅਹਿੰਸਾ ਤਥਾ ਅਨ੍ਯ ਕਹਾਨੀਆਂ,
  • ਭੇਂੜੇ ਔਰ ਗੱਡਰੀਏ

ਨਾਵਲ

  • ਹੌਲਦਾਰ (੧੯੬੧),
  • ਚਿੱਠੀ ਰਸੇਨ (੧੯੬੧),
  • ਮੁਖ ਸਰੋਵਰ ਕੇ ਹੰਸ,
  • ਏਕ ਮੂਠ ਸਰਸੋਂ (੧੯੬੨),
  • ਬੇਲਾ ਹੁਈ ਅਬੇਰ (੧੯੬੨),
  • ਗੋਪੁਲੀ ਗਫੂਰਨ (੧੯੬੨),
  • ਨਾਗਵੱਲਰੀ,
  • ਆਕਾਸ਼ ਕਿਤਨਾ ਅਨੰਤ ਹੈ
  • ਬੋਰੀਬਲੀ ਸੇ ਬੋਰੀਬੰਦਰ'',
  • ਭਾਗੇ ਹੁਏ ਲੋਗ,
  • ਮੁਠਭੇੜ (੧੯੯੩),
  • ਚੰਦ ਔਰਤੋਂ ਕਾ ਸ਼ਹਰ (੧੯੯੨)
  • ਕਿੱਸਾ ਨਰਮਦਾ ਬੇਨ ਗੰਗੂ ਬਾਈ,
  • ਸਾਵਿਤ੍ਰੀ,
  • ਛੋਟੇ-ਛੋਟੇ ਪਕਸ਼ੀ,
  • ਬਾਵਨ ਨਦੀਆਂ ਕਾ ਸੰਗਮ,
  • ਬਰਫ ਗਿਰ ਚੁਕਨੇ ਕੇ ਬਾਦ,
  • ਕਬੂਤਰਖਾਨਾ (੧੯੬੦),
  • ਮਾਯਾ ਸਰੋਵਰ (੧੯੮੭)
  • ਰਾਮਕਲੀ

ਨਿਬੰਧ ਅਤੇ ਯਾਦਾਂ

  • ਮੁਖ੍ਯ ਧਾਰਾ ਕਾ ਸਵਾਲ,
  • ਕਾਗਜ ਕੀ ਨਾਵ (੧੯੯੧),
  • ਰਾਸ਼ਟਰਭਾਸ਼ਾ ਕਾ ਸਵਾਲ,
  • ਯਦਾ ਕਦਾ,
  • ਲੇਖਕ ਕੀ ਹੈਸਿਯਤ ਸੇ,
  • ਕਿਸਕੇ ਰਾਮ ਕੈਸੇ ਰਾਮ (੧੯੯੯),
  • ਜਨਤਾ ਔਰ ਸਾਹਿਤ੍ਯ (੧੯੭੬),
  • ਯਥਾ ਪ੍ਰਸੰਗ,
  • ਕਭੀ-ਕਭਾਰ (੧੯੯੩),
  • ਰਾਸ਼ਟਰੀਯਤਾ ਕੀ ਚੁਨੌਤੀਆਂ (੧੯੯੭)
  • ਕਿਸੇ ਪਤਾ ਹੈ ਰਾਸ਼ਟਰੀ ਸ਼ਰਮ ਕਾ ਮਤਲਬ (੧੯੯੫)
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads