ਸ੍ਰੀਲੰਕਾ

ਦੱਖਣੀ ਏਸ਼ੀਆ ਵਿੱਚ ਸਥਿਤ ਇੱਕ ਦੇਸ਼ From Wikipedia, the free encyclopedia

ਸ੍ਰੀਲੰਕਾ
Remove ads

ਸ੍ਰੀ ਲੰਕਾ (ਜਿਸਨੂੰ ਅਧਿਕਾਰਕ ਤੌਰ 'ਤੇ ਸ੍ਰੀ ਲੰਕਾ ਦਾ ਲੋਕਤੰਤਰਿਕ ਸੋਸ਼ਲਿਸਟ ਗਣਰਾਜ; ਪਹਿਲਾਂ ਸੇਲਨ ਕਿਹਾ ਜਾਂਦਾ ਸੀ) ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਦੱਖਣੀ ਭਾਰਤ ਤੋਂ 31 ਕਿਲੋਮੀਟਰ (19.3 ਮੀਲ) ਦੂਰ ਇੱਕ ਟਾਪੂ ਹੈ। ਉਤਰ-ਪੱਛਮ ਵਿੱਚ ਇਸਦੀ ਸਮੁੰਦਰੀ ਸਰਹੱਦ ਭਾਰਤ ਨਾਲ ਤੇ ਦੱਖਣ-ਪੱਛਮੀ ਸਰਹੱਦ ਮਾਲਦੀਵ ਨਾਲ ਲੱਗਦੀ ਹੈ।

ਵਿਸ਼ੇਸ਼ ਤੱਥ ਸ੍ਰੀ ਲੰਕਾ ਦਾ ਲੋਕਤੰਤਰਿਕ ਸੋਸ਼ਲਿਸਟ ਗਣਰਾਜDemocratic Socialist Republic of Sri Lankaශ්‍රී ලංකාව – இலங்கை ஜனநாயக சமத்துவ குடியரசு, ਰਾਜਧਾਨੀ ...

ਸ੍ਰੀਲੰਕਾ ਦਾ ਲਿਖਤੀ ਇਤਿਹਾਸ 3000 ਸਾਲ ਪੁਰਾਣਾ ਹੈ ਅਤੇ ਇੱਥੇ ਪੂਰਵ-ਮਨੁੱਖੀ ਇਤਿਹਾਸ, ਜੋ ਕਿ ਘੱਟੋ-ਘੱਟ 1,25,000 ਸਾਲ ਪੁਰਾਣਾ ਹੈ, ਨਾਲ ਸਬੰਧਤ ਹੋਣ ਦੇ ਸਬੂਤ ਵੀ ਮਿਲਦੇ ਹਨ। ਆਪਣੀ ਭੂਗੋਲਿਕ ਸਥਿਤੀ ਤੇ ਬੰਦਰਗਾਹਾਂ ਕਾਰਣ ਰੇਸ਼ਮ ਮਾਰਗ ਤੋਂ ਦੂਜੀ ਵਿਸ਼ਵ ਜੰਗ ਤੱਕ ਇਸਦੀ ਰਣਨੀਤਕ ਤੌਰ 'ਤੇ ਕਾਫੀ ਮਹੱਤਤਾ ਰਹੀ ਹੈ।

ਇਹ 1948 ਵਿੱਚ ਬ੍ਰਿਟੇਨ ਤੋਂ ਸੁਤੰਤਰ ਹੋਇਆ।

ਤਕਰੀਬਨ ਦੋ ਕਰੋੜ ਦੀ ਅਬਾਦੀ ਵਾਲਾ ਇਹ ਦੇਸ਼ ਚਾਹ, ਕਾਫੀ, ਨਾਰੀਅਲ ਅਤੇ ਰਬੜ ਦੀ ਪੈਦਾਵਾਰ ਲਈ ਜਾਣਿਆ ਜਾਂਦਾ ਹੈ।

Remove ads

ਤਸਵੀਰਾਂ

ਇਤਿਹਾਸ

ਰਾਜਨੀਤੀ

ਆਰਥਿਕਤਾ

ਸਿੱਖਿਆ

ਖੇਡਾਂ

ਕੁਦਰਤੀ ਸਰੋਤ ਅਤੇ ਜੰਗਲੀ ਜੀਵਨ

ਤਮਿਲ ਸੰਕਟ

ਹੋਰ ਵੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads