ਸਾਊਦੀ ਰਿਆਲ
ਸਾਊਦੀ ਅਰਬ ਦੀ ਮੁਦਰਾ From Wikipedia, the free encyclopedia
Remove ads
ਰਿਆਲ (Arabic: ريال Riyāl, ISO 4217 ਕੋਡ: SAR) ਸਾਊਦੀ ਅਰਬ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ر.س ਜਾਂ SR ਹੈ। ਇੱਕ ਰਿਆਲ ਵਿੱਚ ੧੦੦ ਹਲਲ (Arabic: هللة Halalah) ਹੁੰਦੇ ਹਨ। ਸਾਊਦੀ ਕਿਰਸ਼ ਪੰਜ ਹਲਲਾਂ ਬਰਾਬਰ ਹੁੰਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads