ਸਾਰਾ ਖਾਨ (ਟੀ ਵੀ ਅਦਾਕਾਰਾ)

From Wikipedia, the free encyclopedia

ਸਾਰਾ ਖਾਨ (ਟੀ ਵੀ ਅਦਾਕਾਰਾ)
Remove ads

ਸਾਰਾ ਖਾਨ ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਜਿਸਨੇ 2007 ਵਿੱਚ ਮਿਸ ਭੋਪਾਲ ਸਿਰਲੇਖ ਜਿੱਤਿਆ। ਉਸ ਨੇ ਦੂਰਦਰਸ਼ਨ ਮੱਧਪ੍ਰਦੇਸ਼ ਅਤੇ ਈ.ਟੀ.ਵੀ. ਲਈ ਮੇਜਵਾਨੀ ਕੀਤੀ।[2] ਉਸਨੇ ਆਪਣੇ ਟੀ.ਵੀ. ਕਰੀਅਰ ਦੀ ਸ਼ੁਰੂਆਤ ਸਟਾਰ ਪਲੱਸ ਦੇ ਲੜੀਵਾਰ ਸਪਨਾ ਬਾਬੁਲ ਕਾ....ਬਿਦਾਈ ਨਾਲ ਕੀਤੀ। ਇਸ ਵਿੱਚ ਉਸਨੇ ਸਾਧਨਾ ਦੀ ਭੂਮਿਕਾ ਕੀਤੀ।[4] 2008 ਵਿੱਚ ਖਾਨ ਸਟਾਰ ਪਰਿਵਾਰ ਚਰਚਿਤ ਜੋੜੀ ਲਈ ਨਾਮਜ਼ਦ ਕੀਤੀ ਗਿਆ।[5] ਇਸ ਤੋਂ ਬਾਅਦ ਉਸਦੀ ਫਿਲਮ ਮਿਡਸਮਰ ਮਿਡ ਨਾਇਟ ਮੁੰਬਈ ਵਿੱਚ ਕੰਮ ਕੀਤਾ।[6] ਸਾਰਾ ਨੇ ਪਾਕਿਸਤਾਨੀ ਲੜੀਵਾਰ ਯੇ ਕੇਸੀ ਮੋਹੱਬਤ ਹੈ ਵਿੱਚ ਕੰਮ ਕੀਤਾ।[7] ਉਸਨੇ ਇੱਕ ਹੋਰ ਲੜੀਵਾਰ ਕਵਚ...ਕਾਲੀ ਸ਼ਕਤੀਓ ਸੇ[8]

ਹੋਰ ਜਾਣਕਾਰੀ Year, Show title ...
ਵਿਸ਼ੇਸ਼ ਤੱਥ Sara Khan, ਜਨਮ ...
Remove ads

ਰਿਆਲਟੀ ਸ਼ੋਅ

ਹੋਰ ਜਾਣਕਾਰੀ Year, Show name ...
Remove ads

ਫਿਲਮ

ਹੋਰ ਜਾਣਕਾਰੀ ਸਾਲ, ਫਿਲਮ ਦਾ ਨਾਮ ...

ਅਵਾਰਡ

  • 2008 ਭਾਰਤੀ Telly ਅਵਾਰਡ ਲਈ ਵਧੀਆ ਨਿਊ ਅਭਿਨੇਤਾ ਵਿੱਚ Sapna Babul ਕਾ...Bidaai ਦੇ ਤੌਰ ਤੇ ਸਾਧਨਾ[11]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads