ਸਾਹੀਵਾਲ

From Wikipedia, the free encyclopedia

Remove ads

ਸਾਹੀਵਾਲ (ਉਰਦੂ : ساہِيوال‎; ਪੱਛਮੀ ਪੰਜਾਬੀ: ساہیوال) ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਸਾਹੀਵਾਲ ਜ਼ਿਲੇ ਦਾ ਵਿਚਕਾਰ ਹੈ। ਇਹ ਲਾਹੌਰ ਸ਼ਹਿਰ ਤੋਂ 180 ਕਿਲੋਮੀਟਰ ਦੂਰ ਹੈ। 1998 ਦੇ ਅੰਕੜਿਆਂ ਅਨੁਸਾਰ ਇਸਦੀ ਆਬਾਦੀ 207,388 ਹੈ। ਇਹ ਪੰਜਾਬ ਦਾ 14 ਵਾਂ ਵੱਡਾ ਸ਼ਹਿਰ ਅਤੇ ਪਾਕਿਸਤਾਨ ਦਾ 22 ਵਾਂ ਵੱਡਾ ਸ਼ਹਿਰ ਹੈ।

ਵਿਸ਼ੇਸ਼ ਤੱਥ ਸਾਹੀਵਾਲ ساہِيوال, ਦੇਸ਼ ...
Remove ads

1865 ਈ. ਵਿੱਚ ਕਰਾਚੀ-ਲਾਹੌਰ ਰੇਲਵੇ ਲਾਇਨ ਤੇ ਇੱਕ ਛੋਟਾ ਪਿੰਡ ਸਥਿਤ ਸੀ ਜਿਸਨੂੰ ਮਿੰਟਗੁਮਰੀ ਕਿਹਾ ਜਾਂਦਾ ਸੀ।[1][2] ਇਹ ਨਾਂ ਸਰ ਰੋਬੇਰਟ ਮਿੰਟਗੁਮਰੀ, ਉਸ ਸਮੇਂ ਪੰਜਾਬ ਦਾ ਗਵਰਨਰ, ਦੇ ਨਾਂ ਤੇ ਪਿਆ। ਇਸਨੂੰ ਮਿੰਟਗੁਮਰੀ ਜਿਲ੍ਹੇ ਦੀ ਰਾਜਧਾਨੀ ਬਣਾਇਆ ਗਇਆ। 1967 ਈ. ਵਿੱਚ ਇਸਦਾ ਨਾਂ ਬਦਲ ਕੇ ਸਾਹੀਵਾਲ ਕਰ ਦਿੱਤਾ ਗਇਆ। ਇਹ ਨਾਂ ਖਰਲ ਰਾਜਪੂਤਾਂ ਦੇ ਸਾਹੀ ਨਾਂ ਦੇ ਖ਼ਾਨਦਾਨ ਤੋਂ ਪਿਆ ਕਿਉਂਕਿ ਉਹ ਇਸ ਜਗ੍ਹਾ ਦੇ ਮੂਲ ਨਿਵਾਸੀ ਸਨ।

Remove ads

ਭਾਸ਼ਾ

ਇੱਥੇ ਮੁੱਖ ਤੌਰ ਤੇ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ[3]। ਇਸ ਤੋਂ ਇਲਾਵਾ ਇੱਥੇ ਉਰਦੂ ਅਤੇ ਅੰਗਰੇਜ਼ੀ ਵੀ ਬੋਲੀ ਜਾਂਦੀ ਹੈ।

ਹਵਾਲੇ

Loading content...

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads