ਸਿਕੰਦਰ ਰਜ਼ਾ

From Wikipedia, the free encyclopedia

ਸਿਕੰਦਰ ਰਜ਼ਾ
Remove ads

ਸਿਕੰਦਰ ਰਜ਼ਾ ਬੱਟ ( Punjabi: سکندر رضا  ; ਜਨਮ 24 ਅਪ੍ਰੈਲ 1986) ਇੱਕ ਪਾਕਿਸਤਾਨੀ ਮੂਲ ਦਾ ਜ਼ਿੰਬਾਬਵੇ ਦਾ ਅੰਤਰਰਾਸ਼ਟਰੀ ਕ੍ਰਿਕਟਰ ਹੈ। ਉਹ ਇੱਕ ਸੱਜੇ ਹੱਥ ਦਾ ਬੱਲੇਬਾਜ਼ ਹੈ ਜੋ ਸੱਜੀ ਬਾਂਹ ਆਫ ਸਪਿਨ ਗੇਂਦਬਾਜ਼ੀ ਕਰਦਾ ਹੈ. ਇਹ ਖਿਡਾਰੀ ਇੱਕ ਆਲਰਾਊਂਡਰ ਵਜੋਂ ਖੇਡਦਾ ਹੈ। ਉਸਨੇ ਮਈ 2013 ਵਿੱਚ ਜ਼ਿੰਬਾਬਵੇ ਲਈ ਆਪਣੀ ਅੰਤਰਰਾਸ਼ਟਰੀ ਖੇਲ ਦੀ ਸ਼ੁਰੂਆਤ ਕੀਤੀ।[1]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads

ਨੋਟ

  1. ਇਸ ਸੂਚੀ ਵਿੱਚ ਸਿਰਫ਼ ਉਹ ਟੀਮਾਂ ਦਿਖਾਈਆਂ ਗਈਆਂ ਹਨ ਜਿਨ੍ਹਾਂ ਲਈ ਉਹ ਇੱਕ ਤੋਂ ਵੱਧ ਸੀਜ਼ਨ ਵਿੱਚ ਖੇਡਿਆ ਹੈ.

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads