ਸੁਖ਼ਨਾ ਝੀਲ
From Wikipedia, the free encyclopedia
Remove ads
ਸੁਖ਼ਨਾ ਝੀਲ(ਹਿੰਦੀ: सुख़ना) ਹਿਮਾਲਿਆ ਦੀ ਤਲਹਟੀ ਸ਼ਿਵਾਲਿਕ ਪਹਾੜੀਆਂ ਤੇ ਚੰਡੀਗੜ੍ਹ, ਭਾਰਤ ਵਿੱਚ ਇੱਕ ਸਰੋਵਰ ਹੈ। ਇਹ3 ਕਿਮੀ² ਬਰਸਾਤੀ ਝੀਲ 1958 ਵਿੱਚ ਸੁਖ਼ਨਾ ਚੋਅ ਨੂੰ ਬੰਨ ਮਾਰ ਕੇ ਬਣਾਈ ਗਈ ਸੀ। ਪਹਿਲਾਂ ਇਸ ਵਿੱਚ ਸਿਧਾ ਬਰਸਾਤੀ ਪਾਣੀ ਪੈਂਦਾ ਸੀ ਅਤੇ ਵੱਡੇ ਪਧਰ ਤੇ ਗਾਰ ਜਮ੍ਹਾਂ ਹੋ ਜਾਂਦੀ ਸੀ। ਇਸ ਨੂੰ ਰੋਕਣ ਲਈ 25.42 ਕਿਮੀ² ਜ਼ਮੀਨ ਲੈਕੇ ਉਸ ਵਿੱਚ ਜੰਗਲ ਲਾ ਦਿੱਤਾ ਗਿਆ। 1974 ਵਿੱਚ, ਚੋਅ ਮੁਕੰਮਲ ਤੌਰ ਤੇ ਝੀਲ ਤੋਂ ਲਾਂਭੇ ਮੋੜ ਦਿੱਤਾ, ਅਤੇ ਗਾਰ ਨੂੰ ਘੱਟ ਤੋਂ ਘੱਟ ਕਰਨ ਲਈ ਨਿੱਤਰੇ ਪਾਣੀ ਨਾਲ ਝੀਲ ਨੂੰ ਭਰਨ ਦਾ ਪ੍ਰਬੰਧ ਕਰ ਲਿਆ[1]

Remove ads
ਤਸਵੀਰਾਂ
- ਸੁਖ਼ਨਾ ਝੀਲ ਚੰਡੀਗੜ, ਵਿਖੇ ਸੂਰਜ ਡੁੱਬਣ ਸਮੇਂ ਦਾ ਦ੍ਰਿਸ਼
- ਸੁਖ਼ਨਾਂ ਝੀਲ ਵਿਖੇ ਪ੍ਰਵਾਸੀ ਪੰਛੀ (ਮਾਰਚ,2015)ਸੁਖ਼ਨਾਂ ਝੀਲ ਵਿਖੇ ਪ੍ਰਵਾਸੀ ਪੰਛੀ (ਮਾਰਚ,2015)
- ਸੁਖ਼ਨਾਂ ਝੀਲ ਵਿਖੇ ਪ੍ਰਵਾਸੀ ਪੰਛੀਸੁਖ਼ਨਾਂ ਝੀਲ ਵਿਖੇ ਪ੍ਰਵਾਸੀ ਪੰਛੀ
- ਸੁਖ਼ਨਾਂ ਝੀਲ ਚੰਡੀਗੜ, ਵਿਖੇ ਸੂਰਜ ਡੁੱਬਣ ਸਮੇਂ ਦਾ ਦ੍ਰਿਸ਼ਸੁਖ਼ਨਾਂ ਝੀਲ ਚੰਡੀਗੜ, ਵਿਖੇ ਸੂਰਜ ਡੁੱਬਣ ਸਮੇਂ ਦਾ ਦ੍ਰਿਸ਼
- ਸੁਖ਼ਨਾ ਝੀਲ ਚੰਡੀਗੜ, ਵਿਖੇ ਸਾਵੇ ਮਘ,ਜਨਵਰੀ 2016
- ਸੁਖ਼ਨਾ ਝੀਲ ਚੰਡੀਗੜ, ਵਿਖੇ ਸਾਵੇ ਮਘ,ਜਨਵਰੀ 2016ਸੁਖ਼ਨਾ ਝੀਲ ਚੰਡੀਗੜ, ਵਿਖੇ ਸਾਵੇ ਮਘ,ਜਨਵਰੀ 2016
Remove ads
ਹਵਾਲੇ
Wikiwand - on
Seamless Wikipedia browsing. On steroids.
Remove ads