ਸੁਨੀਤਾ ਸਿੰਘ

ਭਾਰਤੀ ਕ੍ਰਿਕਟਰ From Wikipedia, the free encyclopedia

Remove ads

ਸੁਨੀਤਾ ਸਿੰਘ (ਜਨਮ: ਅੰਮ੍ਰਿਤਸਰ, ਪੰਜਾਬ ਵਿਖੇ, 22 ਫਰਵਰੀ 1974) ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੈਸਟ ਕ੍ਰਿਕਟ ਲਈ ਖੇਡਣ ਵਾਲੀ ਭਾਰਤੀ ਅੰਤਰਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਮੈਂਬਰ ਰਹੀ। ਉਹ ਸੱਜੇ-ਹੱਥ ਦੀ ਖਿਡਾਰਨ ਸੀ। ਉਸਨੇ ਭਾਰਤੀ ਟੀਮ ਦੀ ਅਗਵਾਈ ਵੀ ਕੀਤੀ।[1] ਉਸਨੇ 2 ਟੈਸਟ ਮੈਚ ਅਤੇ 18 ਓ.ਡੀ.ਆਈ. ਮੈਚ ਖੇਡੇ।[2]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads