ਭਾਰਤ ਰਾਸ਼ਟਰੀ ਕ੍ਰਿਕਟ ਟੀਮ

ਭਾਰਤ ਦੀ ਕ੍ਰਿਕਟ ਟੀਮ From Wikipedia, the free encyclopedia

ਭਾਰਤ ਰਾਸ਼ਟਰੀ ਕ੍ਰਿਕਟ ਟੀਮ
Remove ads

ਭਾਰਤੀ ਕ੍ਰਿਕਟ ਟੀਮ, ਜਿਸਨੂੰ ਕਿ ਭਾਰਤੀ ਟੀਮ ਅਤੇ ਮੈਨ ਇਨ ਬਲਇਊ ਵੀ ਕਿਹਾ ਜਾਂਦਾ ਹੈ, ਭਾਰਤ ਵੱਲੋਂ ਅੰਤਰ-ਰਾਸ਼ਟਰੀ ਕ੍ਰਿਕਟ ਵਿੱਚ ਹਿੱਸਾ ਲੈਣ ਵਾਲੀ ਟੀਮ ਹੈ। ਭਾਰਤੀ ਕ੍ਰਿਕਟ ਟੀਮ ਦਾ ਪ੍ਰਬੰਧ ਅਤੇ ਦੇਖਭਾਲ ਦਾ ਸਾਰਾ ਕੰਮ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕੀਤਾ ਜਾਂਦਾ ਹੈ।

ਵਿਸ਼ੇਸ਼ ਤੱਥ ਖਿਡਾਰੀ ਅਤੇ ਸਟਾਫ਼, ਕਪਤਾਨ ...

ਭਾਰਤੀ ਕ੍ਰਿਕਟ ਟੀਮ, ਕ੍ਰਿਕਟ ਦੇ ਸਾਰੇ (ਤਿੰਨ) ਤਰ੍ਹਾਂ ਦੇ ਮੈਚਾਂ (ਟੈਸਟ ਮੈਚ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ20) ਵਿੱਚ ਭਾਰਤ ਵੱਲੋਂ ਖੇਡਦੀ ਹੈ।

Remove ads

ਟੂਰਨਾਮੈਂਟ ਇਤਿਹਾਸ

ਹੋਰ ਜਾਣਕਾਰੀ ਵਿਸ਼ਵ ਕੱਪ ਰਿਕਾਰਡ, ਪ੍ਰਤੀਨਿਧ ...
ਹੋਰ ਜਾਣਕਾਰੀ ਆਈਸੀਸੀ ਵਿਸ਼ਵ ਟਵੰਟੀ20, ਪ੍ਰਤੀਨਿਧੀ ...
ਹੋਰ ਜਾਣਕਾਰੀ ਹੋਰ ਵੱਡੇ ਟੂਰਨਾਮੈਂਟ, ਆਈਸੀਸੀ ਚੈਂਪੀਅਨਜ਼ ਟਰਾਫ਼ੀ ...
Remove ads

ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦਾ ਪ੍ਰਦਰਸ਼ਨ

Thumb
1932 ਤੋਂ ਸਤੰਬਰ 2006 ਦਰਮਿਆਨ ਵੱਖ-ਵੱਖ ਟੈਸਟ ਟੀਮਾਂ ਖਿਲਾਫ਼ ਭਾਰਤੀ ਕ੍ਰਿਕਟ ਟੀਮ ਦਾ ਪ੍ਰਦਰਸ਼ਨ
ਹੋਰ ਜਾਣਕਾਰੀ ਅੰਤਰ-ਰਾਸ਼ਟਰੀ ਮੈਚਾਂ ਵਿੱਚ ਭਾਰਤ ਦੇ ਨਤੀਜੇ ...

2 ਅਪ੍ਰੈਲ 2011 ਨੂੰ ਭਾਰਤੀ ਕ੍ਰਿਕਟ ਟੀਮ ਨੇ ਸ੍ਰੀ ਲੰਕਾ ਨੂੰ ਹਰਾ ਕੇ 2011 ਵਿਸ਼ਵ ਕ੍ਰਿਕਟ ਕੱਪ ਜਿੱਤਿਆ ਸੀ ਅਤੇ ਆਸਟਰੇਲੀਆ ਅਤੇ ਵੈਸਟਇੰਡੀਜ਼ ਤੋਂ ਬਾਅਦ ਭਾਰਤੀ ਟੀਮ ਦੋ ਵਿਸ਼ਵ ਕੱਪ ਜਿੱਤਣ ਵਾਲੀ ਕ੍ਰਿਕਟ ਟੀਮ ਬਣੀ। ਇਸ ਤੋਂ ਪਹਿਲਾਂ 1983 ਵਿੱਚ ਭਾਰਤੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। 2011 ਦੇ ਇਸ ਫ਼ਾਈਨਲ ਮੁਕਾਬਲੇ ਵਿੱਚ ਗੌਤਮ ਗੰਭੀਰ ਅਤੇ ਮਹਿੰਦਰ ਸਿੰਘ ਧੋਨੀ ਨੇ 97 ਅਤੇ 91* ਦੀ ਯਾਦਗਰੀ ਪਾਰੀ ਖੇਡੀ ਸੀ।[4] ਇਸ ਤੋਂ ਇਲਾਵਾ ਭਾਰਤੀ ਟੀਮ ਅਜਿਹੀ ਪਹਿਲੀ ਟੀਮ ਬਣੀ ਸੀ ਜਿਸਨੇ ਆਪਣੀ ਧਰਤੀ 'ਤੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਹੋਵੇ।

Remove ads

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼ ਅਤੇ ਗੇਂਦਬਾਜ਼

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼[5]

ਹੋਰ ਜਾਣਕਾਰੀ ਖਿਡਾਰੀ, ਦੌੜਾਂ ...

|

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼[6]

ਹੋਰ ਜਾਣਕਾਰੀ ਖਿਡਾਰੀ, ਵਿਕਟਾਂ ...

|}

ਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਫ਼ਲ ਬੱਲੇਬਾਜ਼ ਅਤੇ ਗੇਂਦਬਾਜ਼

ਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼

ਜਿਆਦਾ ਓਡੀਆਈ ਦੌੜਾਂ ਵਾਲੇ ਬੱਲੇਬਾਜ਼[7]

ਹੋਰ ਜਾਣਕਾਰੀ ਖਿਡਾਰੀ, ਦੌੜਾਂ ...

|

ਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼

ਜਿਆਦਾ ਓਡੀਆਈ ਵਿਕਟਾਂ ਲੈਣ ਵਾਲੇ ਭਾਰਤੀ ਬੱਲੇਬਾਜ਼[8]

ਹੋਰ ਜਾਣਕਾਰੀ ਖਿਡਾਰੀ, ਵਿਕਟਾਂ ...
Remove ads

ਹੋਰ ਵੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads