ਸੇਠੂ ਲਕਸ਼ਮੀ ਬਾਈ

From Wikipedia, the free encyclopedia

ਸੇਠੂ ਲਕਸ਼ਮੀ ਬਾਈ
Remove ads

ਪੂਰਦਮ ਤਿਰੂਨਲ ਸੇਠੂ ਲਕਸ਼ਮੀ ਬਾਈ ਸੀਆਈ (5 ਨਵੰਬਰ 1895– 22 ਫਰਵਰੀ 1985) ਦੱਖਣੀ ਭਾਰਤ ਵਿਚ 1924 ਅਤੇ 1931 ਦੇ ਵਿਚ , ਤ੍ਰਾਵਣਕੋਰ ਦੇ ਰਾਜ ਦੇ ਬ੍ਰਿਟਿਸ਼ ਨੀਤੀ ਕਾਰਨ ਰੈਜੈਂਟ ਵਜੋਂ ਨਾਮਜ਼ਦ ਸੀ। ਉਹ ਆਪਣੀ ਛੋਟੀ ਚਚੇਰੀ ਭੈਣ, ਮੋਲਮ ਤਿਰੂਨਲ ਸੇਠੂ ਪਾਰਵਤੀ ਬਾਈ ਦੇ ਨਾਲ, ਤ੍ਰਾਵਣਕੋਰ ਸ਼ਾਹੀ ਪਰਿਵਾਰ ਵਿੱਚ ਗੋਦ ਲਈਆਂ ਗਈਆਂ ਸਨ ਅਤੇ ਮਸ਼ਹੂਰ ਪੇਂਟਰ ਰਾਜਾ ਰਵੀ ਵਰਮਾ ਦੀਆਂ ਪੋਤਰੀਆਂ ਸਨ।

ਵਿਸ਼ੇਸ਼ ਤੱਥ Pooradam Thirunal Sethu Lakshmi Bayi, Heir presumptive ...
Remove ads

ਹਵਾਲੇ

 

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads