ਸੈਂਡੀ ਆਰੋਨ

From Wikipedia, the free encyclopedia

Remove ads

ਸੈਂਡੀ ਆਰੋਨ (22 ਜੂਨ 1928 - 26 ਅਪ੍ਰੈਲ 2016) ਇੱਕ ਭਾਰਤੀ ਕ੍ਰਿਕਟ ਖਿਡਾਰੀ ਸੀ, ਜੋ 1957 ਵਿੱਚ ਤ੍ਰਾਵਨਕੋਰ-ਕੋਚੀਨ ਅਤੇ ਕੇਰਲ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਖੇਡਿਆ ਸੀ।[1]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...

ਤ੍ਰਾਵਣਕੋਰ-ਕੋਚੀਨ ਲਈ ਆਪਣੇ ਪਹਿਲੇ ਦਰਜੇ ਦੇ ਮੈਚ ਦੀ ਸ਼ੁਰੂਆਤ 'ਤੇ ਉਸਨੇ 77 ਦੌੜਾਂ ਦੇ ਕੇ 5 ਅਤੇ 40 ਦੌੜਾਂ ਦੇ ਕੇ 1 ਵਿਕਟ ਲਈ ਅਤੇ ਹਰ ਪਾਰੀ ਵਿੱਚ ਨਾਬਾਦ 29 (ਦਸਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ) ਅਤੇ 40 (ਨਵੇਂ ਨੰਬਰ 'ਤੇ ਬੱਲੇਬਾਜ਼ੀ) ਦੇ ਨਾਲ ਸਭ ਤੋਂ ਵੱਧ ਸਕੋਰ ਬਣਾਇਆ ਸੀ।[2][3]

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads