ਹਰਬਰਟ ਹੂਵਰ
From Wikipedia, the free encyclopedia
Remove ads
ਹਰਬਰਟ ਕਲਾਰਕ ਹੂਵਰ (10 ਅਗਸਤ 1874 – 20 ਅਕਤੂਬਰ 1964) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿੰਨ੍ਹਾ ਨੇ 1929 ਤੋ 1933 ਤੱਕ ਸੰਯੁਕਤ ਰਾਜ ਦੇ 31ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਰਿਪਬਲਿਕਨ ਪਾਰਟੀ ਦੇ ਮੈਂਬਰ ਸਨ, ਉਹਨਾਂ ਨੇ ਗ੍ਰੇਟ ਡਿਪ੍ਰੈਸ਼ਨ ਦੌਰਾਨ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਉਹਨਾਂ ਨੇ ਸੰਯੁਕਤ ਰਾਜ ਦੇ ਹੋਰ ਕਈ ਵੱਡੇ ਅਹੁਦਿਆਂ ਤੇ ਵੀ ਕੰਮ ਕੀਤਾ।[1]
Remove ads
ਨੋਟ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads