ਹਰਿਆਣਾ ਕੇਂਦਰੀ ਯੂਨੀਵਰਸਿਟੀ
From Wikipedia, the free encyclopedia
Remove ads
ਹਰਿਆਣਾ ਕੇਂਦਰੀ ਯੂਨੀਵਰਸਿਟੀ ਜੰਤ-ਪਾਲੀ ਨਾਮ ਦੇ ਇੱਕ ਪਿੰਡ ਵਿੱਚ ਹੈ,[1] ਜੋ ਕਿ ਹਰਿਆਣਾ ਰਾਜ ਦੇ ਜਿਲ਼੍ਹਾ ਮਹੇਂਦਰਗੜ੍ਹ ਵਿੱਚ ਆਉਂਦਾ ਹੈ।[2] ਇਹ ਯੂਨੀਵਰਸਿਟੀ 500 acres (2.0 km2) ਵਿੱਚ ਹੈ।[3] ਇਸ ਯੂਨੀਵਰਸਿਟੀ ਦੀ ਸਥਾਪਨਾ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ ਭਾਰਤ ਸਰਕਾਰ ਵੱਲੋਂ ਕੀਤੀ ਗਈ ਸੀ।[4]
Remove ads
ਫ਼ੋਟੋ ਗੈਲਰੀ
- ਹੋਸਟਲ
- ਕੇਂਦਰੀ ਯੂਨੀਵਰਸਿਟੀ ਪ੍ਰਵੇਸ਼ ਦੁਆਰ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads