ਹਰੀਹਰਨ (ਗਾਇਕ )
From Wikipedia, the free encyclopedia
Remove ads
ਹਰੀਹਰਨ (Malayalam: ഹരിഹരന്, ਤਮਿਲ਼: ஹரிஹரன், ਹਿੰਦੀ: हरिहरन, Kannada: ಹರಿಹರನ್) (ਜਨਮ 3 ਅਪਰੈਲ 1955) ਹਿੰਦੁਸਤਾਨ ਦਾ ਪਿੱਠਵਰਤੀ ਗਾਇਕ ਹੈ ਜਿਸਨੇ ਮਲਿਆਲਮ, ਤਾਮਿਲ, ਹਿੰਦੀ, ਕੰਨੜ, ਮਰਾਠੀ, ਭੋਜਪੁਰੀ ਅਤੇ ਤੇਲਗੂ ਫਿਲਮਾਂ ਲਈ ਗਾਇਆ ਹੈ।, ਉਹ ਇੱਕ ਸਥਾਪਤ ਗ਼ਜ਼ਲ ਗਾਇਕ ਹੈ, ਅਤੇ ਭਾਰਤੀ ਫਿਊਜ਼ਨ ਸੰਗੀਤ ਦੇ ਮੋਢੀਆਂ ਵਿਚੋਂ ਇੱਕ ਹੈ। 2004 ਵਿਚ, ਉਸ ਨੁ ਭਾਰਤ ਸਰਕਾਰ ਨੇ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਸੀ।[1] ਅਤੇ ਦੋ-ਵਾਰ ਰਾਸ਼ਟਰੀ ਪੁਰਸਕਾਰ ਜੇਤੂ ਹੈ।
Remove ads
ਮੁੱਖ ਪੁਰਸਕਾਰ
- ਸਿਵਲ ਪੁਰਸਕਾਰ
- 2004 – ਪਦਮ ਸ਼੍ਰੀ[1]
- ਰਾਸ਼ਟਰੀ ਪੁਰਸਕਾਰ
- 1998 – ਸਰਬੋਤਮ ਪੁਰਸ਼ ਪਿੱਠਵਰਤੀ ਗਾਇਕ ਲਈ ਨੈਸ਼ਨਲ ਫ਼ਿਲਮ ਅਵਾਰਡ: "ਮੇਰੇ ਦੁਸ਼ਮਨ", ਬਾਰਡਰ
- 2009 – ਸਰਬੋਤਮ ਪੁਰਸ਼ ਪਿੱਠਵਰਤੀ ਗਾਇਕ ਲਈ ਨੈਸ਼ਨਲ ਫ਼ਿਲਮ ਅਵਾਰਡ: "Jeev Dangla Gungla Rangla", Jogwa
ਹਵਾਲੇ
Wikiwand - on
Seamless Wikipedia browsing. On steroids.
Remove ads