ਹਾਰੂਕੀ ਮੁਰਾਕਾਮੀ
From Wikipedia, the free encyclopedia
Remove ads
ਹਰੂਕੀ ਮੁਰਾਕਾਮੀ (Haruki Murakami (村上 春樹 Murakami Haruki , ਜਨਮ 12 ਜਨਵਰੀ 1949) ਇੱਕ ਜਪਾਨੀ ਲੇਖਕ ਹੈ। ਉਸ ਦੀਆਂ ਪੁਸਤਕਾਂ ਅਤੇ ਕਹਾਣੀਆਂ ਜਪਾਨ ਵਿੱਚ ਅਤੇ ਅੰਤਰਰਾਸ਼ਟਰੀ ਤੌਰ ਤੇ ਵੀ ਸਭ ਤੋਂ ਵਧ ਵਿਕਣ ਵਾਲੀਆਂ ਹਨ ਅਤੇ ਉਨ੍ਹਾਂ ਨੂੰ 50 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ।[1] ਉਸਦੇ ਜੱਦੀ ਦੇਸ਼ ਦੇ ਬਾਹਰ ਲੱਖਾਂ ਕਾਪੀਆਂ ਵਿਕ ਰਹੀਆਂ ਹਨ। [2][3]
Remove ads
ਜੀਵਨੀ
ਮੁਰਾਕਾਮੀ ਦਾ ਜਨਮ ਵਿਸ਼ਵ ਯੁੱਧ ਦੂਜੇ ਦੇ ਬਾਅਦ ਬੇਬੀ ਬੂਮ ਦੇ ਦੌਰਾਨ ਕਾਇਯੋਟੋ, ਜਪਾਨ ਵਿੱਚ ਹੋਇਆ ਸੀ ਅਤੇ ਸ਼ੁਕੁਗਾਵਾ (ਨਿਸ਼ੀਨੋਮੀਆ), ਐਸ਼ੀਆ ਅਤੇ ਕੋਬੇ ਵਿੱਚ ਉਸਦਾ ਬਚਪਨ ਬੀਤਿਆ।[4][5] ਉਹ ਇੱਕਲੌਤਾ ਸੰਤਾਨ ਹੈ। ਉਸ ਦਾ ਪਿਤਾ ਇੱਕ ਬੋਧੀ ਪਰਚਾਰਕ ਦਾ ਪੁੱਤਰ ਸੀ,[6] ਅਤੇ ਉਸ ਦੀ ਮਾਤਾ ਇੱਕ ਓਸਾਕਾ ਵਪਾਰੀ ਦੀ ਧੀ ਸੀ।[7] ਦੋਨੋਂ ਜਪਾਨੀ ਸਾਹਿਤ ਦੇ ਅਧਿਆਪਕ ਸਨ।[8]
ਹਵਾਲੇ
Wikiwand - on
Seamless Wikipedia browsing. On steroids.
Remove ads