ਗਣਿਤਿਕ ਪਦਾਰਥ

From Wikipedia, the free encyclopedia

Remove ads

ਇੱਕ ਗਣਿਤਿਕ ਪਦਾਰਥ ਗਣਿਤ ਤੋਂ ਪੈਦਾ ਹੋਈ ਇੱਕ ਅਮੂਰਤ ਚੀਜ਼ ਹੁੰਦੀ ਹੈ। ਇਹ ਧਾਰਨਾ ਗਣਿਤ ਦੀ ਫਿਲਾਸਫੀ ਵਿੱਚ ਅਧਿਐਨ ਕੀਤੀ ਜਾਂਦੀ ਹੈ।

ਗਣਿਤਿਕ ਅਭਿਆਸ ਵਿੱਚ, ਇੱਕ ਚੀਜ਼ ਕੋਈ ਵੀ ਅਜਿਹੀ ਚੀਜ਼ ਹੁੰਦੀ ਹੈ ਜੋ ਰਸਮੀ ਤੌਰ 'ਤੇ ਪਰਿਭਾਸ਼ਿਤ ਹੋਈ ਹੋਵੇ (ਜਾਂ ਹੋ ਸਕਦੀ ਹੋਵੇ), ਅਤੇ ਜਿਸ ਨਾਲ ਰੀਜ਼ਨਿੰਗ ਕੀਤੀ ਜਾ ਸਕੇ ਅਤੇ ਗਣਿਤਿਕ ਸਬੂਤ ਬਣਾਏ ਜਾ ਸਕਣ। ਸਾਂਝੇ ਤੌਰ 'ਤੇ ਪੇਸ਼ ਆਉਣ ਵਾਲੀਆਂ ਗਣਿਤਿਕ ਚੀਜ਼ਾਂ ਵਿੱਚ ਸੰਖਿਆਵਾਂ, ਪਰਮਿਉਟੇਸ਼ਨਾਂ, ਪਾਰਟੀਸ਼ਨਾਂ, ਮੈਟ੍ਰਿਕਸ, ਸੈੱਟ, ਫੰਕਸ਼ਨ, ਅਤੇ ਰਿਲੇਸ਼ਨ ਸ਼ਾਮਿਲ ਹਨ।

ਗਣਿਤ ਦੀ ਇੱਕ ਸ਼ਾਖਾ ਦੇ ਤੌਰ 'ਤੇ ਰੇਖਾਗਣਿਤ, ਹੈਗਜ਼ਾਗਨ (ਛੇਭੁਜ), ਬਿੰਦੂ, ਲਾਈਨਾਾਂ, ਤਿਕੋਣਾਂ, ਚੱਕਰ, ਗੋਲੇ, ਬਹੁਭੁਜ, ਟੌਪੌਲੌਜੀਕਲ ਸਪੇਸਾਂ ਅਤੇ ਮੈਨੀਫੋਲਡਾਂ ਵਰਗੀਆਂ ਚੀਜ਼ਾਂ ਰੱਖਦਾ ਹੈ। ਇੱਕਹੋਰ ਸ਼ਾਖਾਅਲਜਬਰਾ ਗਰੁੱਪ, ਛੱਲੇ, ਫੀਲਡਾਂ, ਗਰੁੱਪ-ਸਿਧਾੰਤਿਕ ਜਾਲੀਆਂ, ਅਤੇ ਔਰਡਰ-ਸਿਧਾਂਤਿਕ ਜਾਲੀਆਂ ਰੱਖਦਾ ਹੈ। ਸ਼੍ਰੇਣੀਆਂ ਗਣਿਤਕ ਚੀਜ਼ਾਂ ਅਤੇ ਖੁਦ ਹੀ ਗਣਿਤਿਕ ਚੀਜ਼ਾਂ ਪ੍ਰਤਿ ਘਰ ਦੋਵੇਂ ਹੀ ਹਨ। ਪ੍ਰੂਫ ਥਿਊਰੀ ਅੰਦਰ, ਸਬੂਤ ਅਤੇ ਥਿਊਰਮਾਂ ਵੀ ਗਣਿਤਿਕ ਚੀਜ਼ਾਂ ਹਨ।

ਗਣਿਤਿਕ ਚੀਜ਼ਾਂ ਦਾ ਔਂਟੌਲੌਜੀਕਲ ਰੁਤਬਾ ਗਣਿਤ ਦੇ ਫਿਲਾਸਫਰਾਂ ਦੀਆਂ ਜਿਆਦਾਤਰ ਬਹਿਸਾਂ ਅਤੇ ਜਾਂਚ-ਪੜਤਾਲਾਂ ਦਾ ਵਿਸਾ ਰਿਹਾ ਹੈ।[1]

Remove ads

ਕੈਂਟੋਰੀਅਨ ਫਰੇਮਵਰਕ

ਬੁਨਿਆਦਾਤਮਿਕ ਪਹੇਲੀਆਂ

ਕੈਟੇਗਰੀ ਥਿਊਰੀ

ਇਹ ਵੀ ਦੇਖੋ

  • ਅਮੂਰਤ ਚੀਜ਼
  • ਗਣਿਤਿਕ ਬਣਤਰ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads