ਹੈਲੀਫ਼ੈਕਸ, ਨੋਵਾ ਸਕੋਸ਼ਾ
ਨੋਵਾ ਸਕੋਸ਼ਾ, ਕੈਨੇਡਾ ਦੀ ਰਾਜਧਾਨੀ From Wikipedia, the free encyclopedia
Remove ads
ਹੈਲੀਫ਼ੈਕਸ ਖੇਤਰੀ ਨਗਰਾਪਾਲਿਕਾ (ਆਮ ਤੌਰ 'ਤੇ ਹੈਲੀਫ਼ੈਕਸ) ਕੈਨੇਡਾ ਦੇ ਸੂਬੇ ਨੋਵਾ ਸਕੋਸ਼ਾ ਦੀ ਰਾਜਧਾਨੀ ਹੈ। ਇਸ ਖੇਤਰੀ ਨਗਰਾਪਾਲਿਕਾ ਦੀ ਅਬਾਦੀ ੨੦੧੧ ਮਰਦਮਸ਼ੁਮਾਰੀ ਵੇਲੇ ੩੯੦,੦੯੬ ਸੀ ਅਤੇ ਇਹਦੇ ਸ਼ਹਿਰੀ ਇਲਾਕੇ ਦੀ ਅਬਾਦੀ ੨੯੭,੯੪੩ ਸੀ।[1][2] ਇਹ ਅੰਧ ਕੈਨੇਡਾ ਖੇਤਰ ਦਾ ਸਭ ਤੋਂ ਵੱਡਾ ਅਬਾਦੀ ਕੇਂਦਰ ਹੈ ਅਤੇ ਕੇਬੈਕ ਸ਼ਹਿਰ ਤੋਂ ਪੂਰਬ ਵੱਲ ਦਾ ਸਭ ਤੋਂ ਵੱਧ ਅਬਾਦੀ ਵਾਲਾ ਕੈਨੇਡੀਆਈ ਸ਼ਹਿਰ ਹੈ। ਮਨੀਸੀ ਰਸਾਲੇ ਵੱਲੋਂ ਇਹਨੂੰ ੨੦੧੨ ਲਈ ਕੈਨੇਡਾ ਵਿੱਚ ਰਹਿਣ ਲਈ ਚੌਥਾ ਸਭ ਤੋਂ ਵਧੀਆ ਸ਼ਹਿਰ ਮੰਨਿਆ ਗਿਆ ਹੈ।[3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads