ਨੋਵਾ ਸਕੋਸ਼ੀਆ

ਕੈਨੇਡਾ ਦਾ ਸੂਬਾ From Wikipedia, the free encyclopedia

ਨੋਵਾ ਸਕੋਸ਼ੀਆ
Remove ads

ਨੋਵਾ ਸਕੋਸ਼ਾ ("ਨਵਾਂ ਸਕਾਟਲੈਂਡ", ਉੱਚਾਰਨ /ˌnvə ˈskʃə/; ਫ਼ਰਾਂਸੀਸੀ: Nouvelle-Écosse; ਸਕਾਟਲੈਂਡੀ ਗੇਲੀ: [Alba Nuadh] Error: {{Lang}}: text has italic markup (help))[3] ਕੈਨੇਡਾ ਦੇ ਤਿੰਨ ਸਮੁੰਦਰੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਅੰਧ ਕੈਨੇਡਾ ਵਿਚਲੇ ਚਾਰਾਂ ਸੂਬਿਆਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਸੂਬਾ ਹੈ।[4] ਇਹ ਭੂ-ਮੱਧ ਰੇਖਾ ਅਤੇ ਉੱਤਰੀ ਧਰੁਵ ਦੇ ਲਗਭਗ ਬਿਲਕੁਲ ਵਿਚਕਾਰ (44º 39' N ਅਕਸ਼ਾਂਸ਼) ਪੈਂਦਾ ਹੈ ਅਤੇ ਇਹਦੀ ਸੂਬਾਈ ਰਾਜਧਾਨੀ ਹੈਲੀਫ਼ੈਕਸ ਹੈ। ਕੈਨੇਡਾ ਦਾ ਦੂਜਾ ਸਭ ਤੋਂ ਛੋਟਾ ਸੂਬਾ ਹੈ[5] ਜਿਹਦਾ ਖੇਤਰਫਲ 55,284 ਵਰਗ ਕਿ.ਮੀ. ਹੈ ਜਿਸ ਵਿੱਚ ਬ੍ਰਿਟਨ ਅੰਤਰੀਪ ਅਤੇ 3,800 ਤਟਵਰਤੀ ਟਾਪੂ ਵੀ ਸ਼ਾਮਲ ਹਨ। 20011 ਵਿੱਚ ਇਹਦੀ ਅਬਾਦੀ 921,727 ਸੀ[1] ਜਿਸ ਕਰ ਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦੀ ਘਣਤਾ ਵਾਲਾ ਸੂਬਾ ਹੈ।

ਵਿਸ਼ੇਸ਼ ਤੱਥ ਰਾਜਧਾਨੀ, ਸਭ ਤੋਂ ਵੱਡਾ ਮਹਾਂਨਗਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads