1838

From Wikipedia, the free encyclopedia

Remove ads

1838 83 19ਵੀਂ ਸਦੀ ਦਾ ਇੱਕ ਸਾਲ ਹੈ।

ਘਟਨਾ

  • 6 ਜਨਵਰੀ ਸਮੂਏਲ ਮੋਰਸ ਅਤੇ ਉਸ ਦੇ ਸਹਾਇਕ ਅਲਫਰਡ ਵੈਲ ਨੇ ਪਹਿਲੀ ਵਾਰ ਬਿਜਲਾਈ ਟੈਲੀਗਰਾਫ ਦਾ ਸਫਲਤਾ ਪੂਰਵਕ ਤਜ਼ਰਬਾ ਕੀਤਾ।
  • 16 ਫ਼ਰਵਰੀ ਅਮਰੀਕਾ ਦੇ ਸੂਬੇ ਕੈਨਟੱਕੀ ਨੇ ਕੁੜੀਆਂ ਨੂੰ ਕੁੱਝ ਸ਼ਰਤਾਂ ਹੇਠ ਸਕੂਲਾਂ ਵਿੱਚ ਦਾਖ਼ਲਾ ਦੇਣ ਸਬੰਧੀ ਕਾਨੂੰਨ ਪਾਸ ਕੀਤਾ। ਪਹਿਲਾਂ ਕੁੜੀਆਂ ਨੂੰ ਸਕੂਲ ਪੜ੍ਹਾਈ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸੀ।
  • 26 ਜੂਨ ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਅਤੇ ਸ਼ਾਹ ਸ਼ੁਜਾਹ ਵਿੱਚਕਾਰ ਅਹਿਦਨਾਮਾ ਹੋਇਆ। ਇਸ ਸਮਝੌਤੇ ਤਹਿਤ ਅੰਗਰੇਜ਼ ਸ਼ਾਹ ਸ਼ੁਜਾਹ ਨੂੰ ਦੋਸਤ ਮੁਹੰਮਦ ਤੋਂ ਰਾਜ ਦਿਵਾਉਣ ਵਾਸਤੇ ਕਾਬਲ ‘ਤੇ ਹਮਲਾ ਕਰਨਗੇ। ਰਣਜੀਤ ਸਿੰਘ ਆਪਣੀ ਫ਼ੌਜ ਵੀ ਭੇਜੇਗਾ ਅਤੇ ਅੰਗਰੇਜ਼ੀ ਫ਼ੌਜਾਂ ਨੂੰ ਆਪਣੇ ਇਲਾਕੇ ਵਿੱਚੋਂ ਲੰਘਣ ਦੀ ਇਜਾਜ਼ਤ ਵੀ ਦੇਵੇਗਾ।
  • 1 ਜੁਲਾਈ ਚਾਰਲਸ ਡਾਰਵਿਨ ਨੇ ਲੰਡਨ ਵਿੱਚ ਇਨਸਾਨੀ ਵਿਕਾਸ ਦਾ ਸਿਧਾਂਤ ਪਹਿਲੀ ਵਾਰ ਆਪਣੇ ਇੱਕ ਪੇਪਰ ਵਿੱਚ ਪੇਸ਼ ਕੀਤਾ। ਬਾਈਬਲ ਦੀਆਂ ਗੱਲਾਂ ਦੇ ਉਲਟ ਹੋਣ ਕਾਰਨ ਬਹੁਤ ਰੌਲਾ ਪਿਆ।
Remove ads

ਜਨਮ

ਮਰਨ

Loading related searches...

Wikiwand - on

Seamless Wikipedia browsing. On steroids.

Remove ads