1936 ਗਰਮ ਰੁੱਤ ਓਲੰਪਿਕ ਖੇਡਾਂ

From Wikipedia, the free encyclopedia

Remove ads

1936 ਓਲੰਪਿਕ ਖੇਡਾਂ ਜਾਂ XI ਓਲੰਪੀਆਡ 1936 ਨਾਜ਼ੀ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਹੋਈਆ। 26 ਅਪਰੈਲ, 1931 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 29ਵੇਂ ਇਜਲਾਸ ਵਿੱਚ ਇਹ ਖੇਡਾਂ ਕਰਵਾਉਣ ਦਾ ਹੱਕ ਜਰਮਨੀ ਨੂੰ ਮਿਲਿਆ। ਜਰਮਨੀ ਦੇ ਚਾਸਲਰ ਅਡੋਲਫ ਹਿਟਲਰ ਨੇ 100,000 ਸੀਟਾਂ ਵਾਲਾ ਖੇਡ ਸਟੇਡੀਅਮ, ਛੇ ਜਿਮਨਾਸਟਿਕ ਅਤੇ ਹੋਰ ਬਹੁਤ ਸਾਰੇ ਛੋਟੇ ਵੱਡੇ ਖੇਡ ਮੈਂਦਾਨ ਬਣਾਏ। ਇਹ ਖੇਡ ਨੂੰ ਪਹਿਲੀ ਵਾਰ 41 ਦੇਸ਼ਾਂ ਵਿੱਚ ਰੇਡੀਓ ਰਾਹੀ ਪ੍ਰਸਾਰਣ ਕੀਤਾ ਗਿਆ।[1] ਜੈਸੀ ਓਵਨਜ਼ ਨੇ ਇਹਨਾਂ ਖੇਡਾਂ ਵਿੱਚ ਚਾਰ ਸੋਨ ਤਗਮੇ ਜਿੱਤੇ ਤੇ ਸਭ ਤੋਂ ਸਫਲ ਐਥਲੀਟ ਬਣਿਆ। ਇਨ੍ਹਾਂ ਖੇਡਾਂ ਵਿੱਚ ਨਾਜ਼ੀ ਜਰਮਨੀ ਨੇ 89 ਤਗਮੇ ਜਿੱਤੇ ਤੇ ਅਮਰੀਕਾ ਨੇ 56 ਤਗਮੇ ਜਿੱਤ ਕੇ ਦੂਜੇ ਸਥਾਨ ਤੇ ਰਿਹਾ।

ਵਿਸ਼ੇਸ਼ ਤੱਥ ਮਾਟੋ ...
Remove ads

ਮਹਿਮਾਨ ਦੇਸ਼ ਦੀ ਚੋਣ

ਹੋਰ ਜਾਣਕਾਰੀ ਸਹਿਰ, ਦੇਸ਼ ...
Remove ads

ਤਗਮਾ ਸੂਚੀ

      ਮਹਿਮਾਨ ਦੇਸ਼ (ਜਰਮਨੀ)

ਹੋਰ ਜਾਣਕਾਰੀ Rank, ਦੇਸ਼ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads