1960 ਓਲੰਪਿਕ ਖੇਡਾਂ
From Wikipedia, the free encyclopedia
Remove ads
1960 ਓਲੰਪਿਕ ਖੇਡਾਂ ਜਾਂ XVII ਓਲੰਪੀਆਡ ਇਟਲੀ ਦੀ ਰਾਜਧਾਨੀ ਰੋਮ ਵਿੱਖੇ 25 ਅਗਸਤ ਤੋਂ 11 ਸਤੰਬਰ, 1960 ਤੱਕ ਹੋਈਆ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 50ਵੇਂ ਸ਼ੈਸ਼ਨ ਜੋ ਫ਼ਰਾਂਸ ਦੀ ਰਾਜਧਾਨੀ ਪੈਰਿਸ 'ਚ 15 ਜੂਨ, 1955 ਨੂੰ ਰੋਮ ਨੇ ਬਾਕੀ ਦੇ ਸ਼ਹਿਰਾਂ ਨੂੰ ਪਛਾੜ ਕੇ ਇਹ ਖੇਡਾਂ ਕਰਵਾਉਣ ਦਾ ਮੁਕਾਬਲਾ ਜਿਤਿਆ।[1]

Remove ads
ਝਲਕੀਆਂ
- ਸਵੀਡਨ ਦੇ ਕਿਸ਼ਤੀ ਦੌੜ ਦੇ ਖਿਡਾਰੀ ਗਰਟ ਫ੍ਰੇਡਰਿਕਸਨ ਨੇ ਛੇ ਓਲੰਪਿਕ ਤਗਮੇ ਜਿੱਤੇ।
- ਹੰਗਰੀ ਦੇ ਤਲਵਾਰਬਾਜ਼ੀ ਦੇ ਖਿਡਾਰੀ ਅਲਦਰ ਗੇਰੇਵਿਚ ਨੇ ਲਗਾਤਾਰ ਛੇ ਓਲੰਪਿਕ ਸੋਨ ਤਗਮੇ ਜਿੱਤੇ।
- ਜਾਪਾਨ ਦੇ ਜਿਮਨਾਸਟਿਕ ਟੀਮ ਨੇ ਪੰਜ ਲਗਾਤਾਰ ਓਲੰਪਿਕ ਸੋਨ ਤਗਮੇ ਜਿੱਤੇ।
- ਅਮਰੀਕਾ ਦੀ ਬਾਸਕਟਬਾਲ ਟੀਮ ਨੇ ਪੰਜਵਾ ਮੁਕਾਬਲਾ ਜਿੱਤ ਕੇ ਸੋਨ ਤਗਮਾ ਪ੍ਰਾਪਤ ਕੀਤਾ।
- ਡੈਨਮਾਰਕ ਦੇ ਬਿਨਾ ਚੱਪੂ ਵਾਲੀ ਕਿਸਤੀ ਚਾਲਕ ਪੌਲ ਐਲਵਸਟ੍ਰੋਮ ਨੇ ਲਗਾਤਾਰ ਚਾਰ ਓਲੰਪਿਕ ਖੇਡਾਂ 'ਚ ਚਾਰ ਸੋਨ ਤਗਮੇ ਜਿੱਤੇ।
- ਜਰਮਨੀ ਦਾ ਅਰਮਿਨ ਹੈਰੀ ਨੇ 100 ਮੀਟਰ ਦੀ ਦੌੜ ਨੂੰ 10.2 ਸੈਕਿੰਡ ਦਾ ਸਮਾਂ ਲੈ ਕਿ ਤੇਜ ਦੌੜਾਕ ਬਣਿਆ।
- ਪੋਲੀਓ ਦੀ ਬਿਮਾਰੀ ਦੀ ਪੀੜਤ ਅਮਰੀਕਾ ਦੀ ਵਿਲਮਾ ਰੂਡੋਫ ਨੇ ਫਰਾਟਾ ਦੌੜਾਂ 'ਚ ਤਿਂਨ ਤਗਮੇ ਜਿੱਤੇ।

Remove ads
ਤਗਮਾ ਸੂਚੀ
ਮਹਿਮਾਨ ਦੇਸ਼ (ਇਟਲੀ)
Remove ads
ਹਵਾਲੇ
Wikiwand - on
Seamless Wikipedia browsing. On steroids.
Remove ads