1991 ਭਾਰਤ ਦੀਆਂ ਆਮ ਚੋਣਾਂ

From Wikipedia, the free encyclopedia

Remove ads

ਭਾਰਤ ਦੀਆਂ ਆਮ ਚੋਣਾਂ 1991 10ਵੀ ਲੋਕ ਸਭਾ ਲਈ ਚੋਣਾਂ ਹੋਈਆਂ ਜਿਸ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਜਿਸ ਲਈ ਭਾਰਤੀ ਰਾਸਟਰੀ ਕਾਂਗਰਸ ਨੇ ਖੱਬੇ ਪੱਖੀ ਨਾਲ ਮਿਲ ਕੇ ਪੀ. ਵੀ. ਨਰਸਿਮਾ ਰਾਓ ਨੇ ਪੰਜ ਸਾਲ ਸਥਿਰ ਸਰਕਾਰ ਬਣਾਈ। ਮੰਡਲ ਕਮਿਸ਼ਨ ਅਤੇ ਅਯੋਧਿਆ ਵਿਵਾਦ ਅਤੇ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਸ ਵਿਵਾਦ ਦੇ ਕਾਰਨ ਪਿਛਲੀ ਸਰਕਾਰ 16 ਮਹੀਨੇ ਹੀ ਚੱਲ ਸਕੀ ਤੇ ਲੋਕ ਸਭਾ ਭੰਗ ਹੋਣ ਕਾਰਨ ਚੋਣਾਂ ਹੋਈਆ। ਇਸ ਵਿੱਚ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦੀ ਆਰਥਿਕਤਾ ਨੂੰ ਸੰਭਾਲਣ ਲਈ ਕਈ ਨਵੇਂ ਕਦਮ ਚੁੱਕੇ।

ਵਿਸ਼ੇਸ਼ ਤੱਥ Party, ਗਠਜੋੜ ...
Remove ads

ਨਤੀਜੇ

ਹੋਰ ਜਾਣਕਾਰੀ ਭਾਰਤ ਦੀਆਂ ਆਮ ਚੋਣਾਂ 1991 ਚੋਣਾਂ 'ਚ ਹਿਸਾ: 55,71%. ਜੰਮੂ ਅਤੇ ਕਸ਼ਮੀਰ, ਪੰਜਾਬ ਵਿੱਚ ਚੋਣਾਂ ਨਹੀਂ ਹੋਈਆਂ।, % ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads