2012 ਹਾਕੀ ਚੈਂਪੀਅਨਜ਼ ਟਰਾਫ਼ੀ

From Wikipedia, the free encyclopedia

Remove ads

2012 ਹਾਕੀ ਚੈਂਪੀਅਨਜ਼ ਟਰਾਫ਼ੀ ਇਹ 34ਵਾਂ ਹਾਕੀ ਮੁਕਾਬਲਾ ਹੈ ਜੋ ਮਿਤੀ 1–9 ਦਸੰਬਰ 2012 ਵਿੱਚ ਆਸਟ੍ਰੇਲੀਆ ਵਿੱਚ ਖੇਡਿਆ ਗਿਆ।[1] ਇਸ ਮੁਕਬਲੇ ਵਿੱਚ ਆਸਟ੍ਰੇਲੀਆ ਨੇ ਫਾਈਨਲ ਵਿੱਚ ਨੀਦਰਲੈਂਡ ਨੂੰ 2–1 ਨਾਲ ਹਰਾ ਕਿ ਇਹ ਮੁਕਾਬਲਾ ਤੇਰਵੀਂ ਵਾਰ ਜਿੱਤਿਆ। ਚੈਂਪੀਅਨਜ਼ ਟਰਾਫ਼ੀ ਹਾਕੀ ਦਾ 34ਵਾਂ ਆਯੋਜਨ ਪਹਿਲੀ ਦਸੰਬਰ ਨੂੰ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਹੋਇਆ ਅਤੇ ਇਹ 9 ਦਸੰਬਰ 2012 ਤਕ ਚੱਲੇਗਾ। ਇਹ ਹਾਕੀ ਦੇ ਵਿਸ਼ਵ ਕੱਪ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਹਾਕੀ ਮੁਕਾਬਲਾ ਕਿਹਾ ਜਾਂਦਾ ਹੈ।

ਵਿਸ਼ੇਸ਼ ਤੱਥ Tournament details, Host country ...
Remove ads

ਟੀਮਾਂ

ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵੱਲੋਂ ਤਿਆਰ ਪੈਮਾਨਿਆਂ ਸਦਕਾ ਇਸ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਦੁਨੀਆ ਦੀਆਂ ਅੱਠ ਚੋਟੀ ਦੀਆਂ ਟੀਮਾਂ ਦੀ ਚੋਣ ਕੀਤੀ ਗਈ ਹੈ। ਇਸ ਟੂਰਨਾਮੈਂਟ ਵਿੱਚ ਮੌਜੂਦਾ ਵਿਸ਼ਵ ਕੱਪ ਜੇਤੂ ਆਸਟਰੇਲੀਆ, ਓਲੰਪਿਕ ਹਾਕੀ ਸੋਨ ਤਮਗਾ ਜੇਤੂ ਜਰਮਨੀ, ਹਾਲੈਂਡ, ਇੰਗਲੈਂਡ, ਬੈਲਜੀਅਮ ਅਤੇ ਨਿਊਜ਼ੀਲੈਂਡ ਤੋਂ ਇਲਾਵਾ, ਏਸ਼ੀਆ ਖਿੱਤੇ ਤੋਂ ਪਾਕਿਸਤਾਨ ਅਤੇ ਭਾਰਤ ਦੀਆਂ ਟੀਮਾਂ ਖੇਡੀਆ। ਪਹਿਲੀਆਂ ਛੇ ਟੀਮਾਂ ਨੇ ਇਸ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕੀਤਾ ਹੈ ਜਦਕਿ ਬਾਕੀ ਦੋ ਟੀਮਾਂ ਭਾਵ ਭਾਰਤ ਅਤੇ ਪਾਕਿਸਤਾਨ ਨਾਮਜ਼ਦਗੀਆਂ ਰਾਹੀਂ ਇਸ ਟੂਰਨਾਮੈਂਟ ਵਿੱਚ ਪਹੁੰਚੇ ਹਨ ਕਿਉਂਕਿ ਸਪੇਨ ਅਤੇ ਦੱਖਣੀ ਕੋਰੀਆ ਵਰਗੀਆਂ ਤੇਜ਼-ਤਰਾਰ ਟੀਮਾਂ ਦੀ ਥਾਂ ਤੇ ਖੇਡੀਆਂ।

Remove ads

ਅੰਪਾਇਰ

  • ਫਰਮਾ:Country data ਘਾਨਾ ਰਿਚਮੰਡ ਐਟੀਪੋ
  • ਅਰਜਨਟੀਨਾ ਡੀਗੋ ਬਰਬਸ
  • ਫਰਮਾ:Country data ਆਸਟ੍ਰੇਲੀਆ ਡੈਵਿਡ ਜੈਂਟਲਜ਼
  • ਇੰਗਲੈਂਡ ਐਂਡਰਿਓ ਕੇਨੇਡੀ
  • ਫਰਮਾ:Country data ਸਕਾਟਲੈਂਡ ਮਾਰਟੀਨਾ ਮੈਡਨ
  • ਦੱਖਣੀ ਅਫ਼ਰੀਕਾ ਦਿਉਨ ਨੇਲ
  • ਭਾਰਤ ਰਘੂ ਪ੍ਰਸਾਦ
  • ਪਾਕਿਸਤਾਨ ਹੈਦਰ ਰਸੂਲ
  • ਨਿਊਜ਼ੀਲੈਂਡ ਸਿਮੋਨ ਟੇਲਰ
  • ਸਪੇਨ ਪਾਕੋ ਵਜਕੁਏਜ਼

ਨਤੀਜਾ

ਪਹਿਲਾ ਰਾਉਡ

ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਇਨ੍ਹਾਂ ਅੱਠ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ। ਪੂਲ ‘ਏ’ ਵਿੱਚ ਜਰਮਨੀ, ਨਿਊਜ਼ੀਲੈਂਡ, ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਨੂੰ ਰੱਖਿਆ ਗਿਆ ਹੈ ਜਦੋਂਕਿ ਪੂਲ ‘ਬੀ’ ਵਿੱਚ ਆਸਟਰੇਲੀਆ, ਪਾਕਿਸਤਾਨ, ਬੈਲਜੀਅਮ ਅਤੇ ਹਾਲੈਂਡ ਹਨ।

ਪੂਲ A

ਹੋਰ ਜਾਣਕਾਰੀ ਟੀਮ, ਮੈਚ ਖੇਡੇ ...
ਹੋਰ ਜਾਣਕਾਰੀ ਜਰਮਨੀ, 3 – 2 ...

ਹੋਰ ਜਾਣਕਾਰੀ ਇੰਗਲੈਂਡ, 1 – 3 ...

ਹੋਰ ਜਾਣਕਾਰੀ ਇੰਗਲੈਂਡ, 4 – 1 ...

ਹੋਰ ਜਾਣਕਾਰੀ ਨਿਊਜ਼ੀਲੈਂਡ, 2 – 4 ...

ਹੋਰ ਜਾਣਕਾਰੀ ਨਿਊਜ਼ੀਲੈਂਡ, 1 – 1 ...

ਹੋਰ ਜਾਣਕਾਰੀ ਜਰਮਨੀ, 3 – 2 ...

ਪੂਲ B

ਹੋਰ ਜਾਣਕਾਰੀ ਟੀਮ, ਮੈਚ ਖੇਡੇ ...
ਹੋਰ ਜਾਣਕਾਰੀ ਫਰਮਾ:Country data ਨੀਦਰਲੈਂਡ, 3 – 1 ...

ਹੋਰ ਜਾਣਕਾਰੀ ਫਰਮਾ:Country data ਆਸਟ੍ਰੇਲੀਆ, 4 – 2 ...

ਹੋਰ ਜਾਣਕਾਰੀ ਫਰਮਾ:Country data ਬੈਲਜੀਅਮ, 0 – 2 ...

ਹੋਰ ਜਾਣਕਾਰੀ ਫਰਮਾ:Country data ਨੀਦਰਲੈਂਡ, 0 – 0 ...

ਹੋਰ ਜਾਣਕਾਰੀ ਫਰਮਾ:Country data ਬੈਲਜੀਅਮ, 4 – 5 ...

ਹੋਰ ਜਾਣਕਾਰੀ ਫਰਮਾ:Country data ਆਸਟ੍ਰੇਲੀਆ, 1 − 0 ...

ਦੁਜਾ ਰਾਉਡ

Fifth place Crossover Quarter-finals Semi-finals Final
                                   
 6 ਦਸੰਬਰ 2012
 9 ਦਸੰਬਰ 2012  8 ਦਸੰਬਰ 2012   ਭਾਰਤ  1  8 ਦਸੰਬਰ 2012  9 ਦਸੰਬਰ 2012
 ਫਰਮਾ:Country data ਬੈਲਜੀਅਮ  0
 ਫਰਮਾ:Country data ਬੈਲਜੀਅਮ  4   ਭਾਰਤ  0
 6 ਦਸੰਬਰ 2012
  ਇੰਗਲੈਂਡ  0  ਫਰਮਾ:Country data ਆਸਟ੍ਰੇਲੀਆ  3
 ਫਰਮਾ:Country data ਆਸਟ੍ਰੇਲੀਆ  2
  ਇੰਗਲੈਂਡ  0
 ਫਰਮਾ:Country data ਬੈਲਜੀਅਮ (a.e.t.)  5  ਫਰਮਾ:Country data ਆਸਟ੍ਰੇਲੀਆ (a.e.t.)  2
 6 ਦਸੰਬਰ 2012
  ਜਰਮਨੀ  4  ਫਰਮਾ:Country data ਨੀਦਰਲੈਂਡ  1
  ਜਰਮਨੀ  1
 8 ਦਸੰਬਰ 2012  8 ਦਸੰਬਰ 2012
  ਪਾਕਿਸਤਾਨ  2
Seventh place   ਜਰਮਨੀ  6   ਪਾਕਿਸਤਾਨ  2 Third place
 6 ਦਸੰਬਰ 2012
  ਨਿਊਜ਼ੀਲੈਂਡ  4  ਫਰਮਾ:Country data ਨੀਦਰਲੈਂਡ  5
  ਇੰਗਲੈਂਡ  2  ਫਰਮਾ:Country data ਨੀਦਰਲੈਂਡ  2   ਪਾਕਿਸਤਾਨ  3
  ਨਿਊਜ਼ੀਲੈਂਡ (a.e.t.)  3   ਨਿਊਜ਼ੀਲੈਂਡ  0   ਭਾਰਤ  2
 9 ਦਸੰਬਰ 2012  9 ਦਸੰਬਰ 2012

ਕੁਆਟਰਫਾਈਨਲ

ਹੋਰ ਜਾਣਕਾਰੀ ਜਰਮਨੀ, 1 − 2 ...

ਹੋਰ ਜਾਣਕਾਰੀ ਫਰਮਾ:Country data ਨੀਦਰਲੈਂਡ, 2 – 0 ...

ਹੋਰ ਜਾਣਕਾਰੀ ਭਾਰਤ, 1 – 0 ...

ਹੋਰ ਜਾਣਕਾਰੀ ਫਰਮਾ:Country data ਆਸਟ੍ਰੇਲੀਆ, 2 – 0 ...

ਪੰਜਾਵੀਂ ਤੋਂ ਅੱਠਵੀ ਸਥਾਨ

ਕਰਾਸਉਵਰ
ਹੋਰ ਜਾਣਕਾਰੀ ਫਰਮਾ:Country data ਬੈਲਜੀਅਮ, 4 – 0 ...

ਹੋਰ ਜਾਣਕਾਰੀ ਜਰਮਨੀ, 6 – 4 ...
ਸੱਤਵੀਂ ਅਤੇ ਅੱਠਵੀਂ ਸਥਾਨ
ਹੋਰ ਜਾਣਕਾਰੀ ਇੰਗਲੈਂਡ, 2 – 3 (a.e.t.) ...
ਪੰਜਾਵੀਂ ਅਤੇ ਛੇਵੀਂ ਸਥਾਨ
ਹੋਰ ਜਾਣਕਾਰੀ ਫਰਮਾ:Country data ਬੈਲਜੀਅਮ, 5 – 4 (a.e.t.) ...

ਪਹਿਲੀ ਤੋਂ ਚੋਥੀਂ ਸਥਾਨ

ਸੈਮੀਫਾਈਨਲ
ਹੋਰ ਜਾਣਕਾਰੀ ਪਾਕਿਸਤਾਨ, 2 – 5 ...

ਹੋਰ ਜਾਣਕਾਰੀ ਭਾਰਤ, 0 – 3 ...
ਤੀਜੀ ਅਤੇ ਚੋਥੀ ਸਥਾਨ
ਹੋਰ ਜਾਣਕਾਰੀ ਪਾਕਿਸਤਾਨ, 3 – 2 ...
ਫਾਈਨਲ
ਹੋਰ ਜਾਣਕਾਰੀ ਫਰਮਾ:Country data ਨੀਦਰਲੈਂਡ, 1 – 2 (a.e.t.) ...
Remove ads

ਇਨਾਮ

ਹੋਰ ਜਾਣਕਾਰੀ ਵੱਧ ਗੋਲ ਕਰਨ ਵਾਲਾ, ਵਧੀਆ ਖਿਡਾਰੀ ...

ਫਾਈਨਕ ਰੈਂਕ

  1. ਫਰਮਾ:Country data ਆਸਟ੍ਰੇਲੀਆ
  2. ਫਰਮਾ:Country data ਨੀਦਰਲੈਂਡ
  3.  ਪਾਕਿਸਤਾਨ
  4.  ਭਾਰਤ
  5. ਫਰਮਾ:Country data ਬੈਲਜੀਅਮ
  6.  ਜਰਮਨੀ
  7.  ਨਿਊਜ਼ੀਲੈਂਡ
  8.  ਇੰਗਲੈਂਡ

ਪ੍ਰਸਾਰਨ

Loading related searches...

Wikiwand - on

Seamless Wikipedia browsing. On steroids.

Remove ads