2015 ਇੰਡੀਅਨ ਸੁਪਰ ਲੀਗ
From Wikipedia, the free encyclopedia
Remove ads
ਇੰਡੀਅਨ ਸੁਪਰ ਲੀਗ ਦਾ 2015 ਦਾ ਸੀਜ਼ਨ ਇੰਡੀਅਨ ਸੁਪਰ ਲੀਗ ਦਾ ਦੂਜਾ ਸੀਜ਼ਨ ਹੈ। ਇਸ ਸੀਜ਼ਨ ਵਿੱਚ ਅੱਠ ਟੀਮਾਂ ਨੇ ਹਿੱਸਾ ਲਿਆ। ਲੀਗ ਮੈਚਾਂ ਦਾ ਦੌਰ 3 ਅਕਤੂਬਰ ਨੂੰ ਸੁਰੂ ਹੋਏ ਅਤੇ 6 ਦਸੰਬਰ ਤੱਕ ਚੱਲਿਆ। ਸੇਮੀਫ਼ਾਇਨਲ ਮੈਚ 11 ਦਸੰਬਰ ਤੋਂ ਸੁਰੂ ਹੋਏ ਅਤੇ ਇਸ ਸੀਜ਼ਨ ਦਾ ਫ਼ਾਇਨਲ ਮੈਚ 20 ਦਸੰਬਰ ਨੂੰ ਖੇਡਿਆ ਗਿਆ। ਪਿਛਲੀ ਵਾਰ ਦੀ ਵਿਜੇਤਾ ਟੀਮ ਅਟਲੇਟੀਕੋ ਡੀ ਕੋਲਕਤਾ ਆਪਣੀ ਖਿਤਾਬ ਨੂੰ ਬਰਕਰਾਰ ਰੱਖਣ ਲਈ ਸੇਮੀਫ਼ਾਇਨਲ ਵਿੱਚ ਖੇਡੀ ਪਰ ਸੈਮੀਫ਼ਾਇਨਲ ਵਿੱਚ ਚੇਨਈ ਨਾਲ ਖੇਡਦੀਆਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਜ਼ਨ ਦਾ ਫ਼ਾਇਨਲ ਮੈਚ ਗੋਆ ਅਤੇ ਚੇਨਈ ਵਿੱਚ 20 ਦਸੰਬਰ 2015 ਨੂੰ ਗੋਆ ਦੇ ਫਟੋਰਦਾ ਸਟੇਡਿਅਮ ਵਿੱਚ ਖੇਡਿਆ ਗਿਆ। ਚੇਨਈ ਦੀ ਟੀਮ ਗੋਆ ਨੂੰ 3-2 ਨਾਲ ਹਰਾ ਕੇ ਇਸ ਸੀਜ਼ਨ ਦੀ ਚੈਂਪਿਅਨ ਬਣੀ।
Remove ads
ਟੀਮਾਂ
ਸਟੇਡਿਅਮ ਅਤੇ ਥਾਵਾਂ
Personnel and sponsorship
ਮੁੱਖ ਕੋਚਾਂ ਦੀ ਸੂਚੀ
ਸੂਚੀ ਵਿੱਚ ਬਦਲਾਅ
ਆਈ ਕੋਨ ਖਿਡਾਰੀ
ਵਿਦੇਸ਼ੀ ਖਿਡਾਰੀ
ਆਈ ਕੋਨ ਖਿਡਾਰੀਆਂ ਤੋਂ ਇਲਾਵਾ ਟੀਮ ਵਿੱਚ ਘੱਟ ਤੋਂ ਘੱਟ ਅੱਠ ਅਤੇ ਵੱਧ ਤੋਂ ਵੱਧ 10 ਵਿਦੇਸ਼ੀ ਖਿਡਾਰੀ ਸਨ।
Remove ads
ਨਤੀਜਾ
ਲੀਗ ਅੰਕ ਤਲਿਕਾ
Wikiwand - on
Seamless Wikipedia browsing. On steroids.
Remove ads