2016 ਸਮਰ ਓਲੰਪਿਕ ਦੇ ਜਿਮਨਾਸਟਿਕ ਮੁਕਾਬਲੇ

From Wikipedia, the free encyclopedia

Remove ads

2016 ਸਮਰ ਓਲੰਪਿਕ ਦੇ ਜਿਮਨਾਸਟਿਕ ਮੁਕਾਬਲੇ ਰਿਓ ਡੀ ਜਨੇਰੋ ਵਿੱਚ 6 ਤੋਂ 21 ਅਗਸਤ ਵਿਚਕਾਰ ਹੋਏ ਸਨ[1][2][3] ਇਹਨਾਂ ਮੁਕਾਬਲਿਆਂ ਵਿੱਚ ਅਮਰੀਕਾ ਪਹਿਲੇ ਸਥਾਨ 'ਤੇ ਰਿਹਾ ਸੀ, ਜਦਕਿ ਰੂਸ ਦੂਜੇ ਅਤੇ ਇੰਗਲੈਂਡ ਤੀਸਰੇ ਸਥਾਨ 'ਤੇ ਰਿਹਾ।

ਵਿਸ਼ੇਸ਼ ਤੱਥ Venue, Dates ...

ਤਮਗਾ ਸਾਰਣੀ

 *  ਮੇਜ਼ਬਾਨ ਦੇਸ਼: ਬਰਾਜ਼ੀਲ

ਹੋਰ ਜਾਣਕਾਰੀ Rank, ਦੇਸ਼ ...

ਭਾਗ ਲੈਣ ਵਾਲੇ ਰਾਸ਼ਟਰ

  • ਅਲਜੀਰਿਆ (2)
  • ਅਰਜਨਟੀਨਾ (2)
  • ਅਰਮੀਨੀਆ (3)
  • ਆਸਟ੍ਰੇਲੀਆ (3)
  • ਆਸਟਰੀਆ (1)
  • ਅਜ਼ਰਬਾਈਜਾਨ (3)
  • ਬੇਲਾਰੂਸ (12)
  • ਬੈਲਜੀਅਮ (6)
  • ਬਰਾਜ਼ੀਲ (17)
  • ਬੁਲਗਾਰੀਆ (6)
  • ਕੈਨੇਡਾ (8)
  • ਕੇਪ ਵਰਦੇ (1)
  • ਚੀਲੇ (2)
  • ਚੀਨ (20)
  • ਕੋਲੰਬੀਆ (2)
  • ਕ੍ਰੋਏਸ਼ੀਆ (2)
  • ਕਿਊਬਾ (3)
  • ਸਾਈਪਰਸ (1)
  • ਚੈਕ ਗਣਰਾਜ (1)
  • ਇਜਿਪਟ (1)
  • ਫਿਨਲੈਂਡ (2)
  • ਫ੍ਰਾਂਸ (13)
  • ਜੋਰਜੀਆ (2)
  • ਜਰਮਨੀ (17)
  • ਗਰੈਟ ਬ੍ਰਿਟੈਨ (13)
  • ਗਰੀਸ (9)
  • ਗੁਆਟੇਮਾਲਾ (1)
  • ਹੰਗਰੀ (2)
  • ਆਈਸਲੈਂਡ (1)
  • ਭਾਰਤ (1)
  • ਆਇਰਲੈਂਡ (2)
  • ਇਜ਼ਰਾਇਲ (7)
  • ਇਟਲੀ (12)
  • ਜਮੈਕਾ (1)
  • ਜਪਾਨ (19)
  • ਕਜ਼ਾਖ਼ਿਸਤਾਨ (2)
  • ਲਿਥੂਆਨੀਆ (1)
  • ਮਕਸੀਕੋ (2)
  • ਮੋਨਾਕੋ (1)
  • ਨੀਦਰਲੈਂਡ (10)
  • ਨਿਊਜ਼ੀਲੈਂਡ (3)
  • ਨੋਰਥ ਕੋਰੀਆ (2)
  • ਨੋਰਵੇ (1)
  • Panama (1)
  • ਪੇਰੂ (1)
  • ਪੋਲੈਂਡ (1)
  • ਪੁਰਤਗਾਲ (3)
  • ਰੋਮਾਨੀਆ (4)
  • ਰੂਸ (20)
  • ਸਲੋਵਾਕੀਆ (1)
  • ਸਲੋਵੇਨੀਆ (1)
  • ਸਾਊਥ ਅਫ਼ਰੀਕਾ (1)
  • ਸਾਊਥ ਕੋਰੀਆ (7)
  • ਸਪੇਨ (9)
  • ਸਵੀਡਨ (1)
  • ਸਵਿਟਜ਼ਰਲੈਂਡ (6)
  • ਤ੍ਰਿਨੀਦਾਦ ਅਤੇ ਤੋਬਾਗੋ (1)
  • ਤੁਰਕੀ (2)
  • ਯੂਕਰੇਨ (13)
  • ਅਮਰੀਕਾ (18)
  • ਉਜ਼ਬੇਕਿਸਤਾਨ (9)
  • ਵੈਨਜ਼ੂਏਲਾ (1)
  • ਵੀਅਤਨਾਮ (2)
Remove ads

ਹੋਰ ਵੇਖੋ

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads