2016 ਸਮਰ ਓਲੰਪਿਕ ਦੇ ਟੇਬਲ ਟੈਨਿਸ ਮੁਕਾਬਲੇ

From Wikipedia, the free encyclopedia

Remove ads

2016 ਓਲੰਪਿਕ ਖੇਡਾਂ ਜੋ ਕਿ ਰਿਓ ਡੀ ਜਨੇਰੋ ਵਿੱਚ ਹੋਈਆਂ ਸਨ, ਦੇ ਟੇਬਲ ਟੈਨਿਸ ਮੁਕਾਬਲੇ 6 ਅਗਸਤ ਤੋਂ 17 ਅਗਸਤ 2016 ਵਿਚਕਾਰ ਰਿਓਸੈਂਟਰੋ ਦੇ ਪੈਵਿਲੀਅਨ ਤਿੰਨ ਵਿੱਚ ਹੋਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ 172 ਟੇਬਲ ਟੈਨਿਸ ਖਿਡਾਰੀਆਂ ਨੇ ਭਾਗ ਲਿਆ ਸੀ।[1][2] ਟੇਬਲ ਟੈਨਿਸ ਨੂੰ ਸਿਓਲ ਵਿੱਚ ਹੋਈਆਂ 1988 ਓਲੰਪਿਕ ਖੇਡਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਦੋਂ ਤੋਂ ਹੁਣ ਤੱਕ ਟੇਬਲ ਟੈਨਿਸ ਓਲੰਪਿਕ ਖੇਡਾਂ ਦਾ ਹਿੱਸਾ ਹੈ।

ਵਿਸ਼ੇਸ਼ ਤੱਥ Venue, Dates ...
Remove ads

ਭਾਗ ਲੈਣ ਵਾਲੇ ਰਾਸ਼ਟਰ

  • ਆਸਟ੍ਰੇਲੀਆ (6)
  • ਆਸਟਰੀਆ (6)
  • ਬੇਲਾਰੂਸ (3)
  • ਬਰਾਜ਼ੀਲ (6)
  • ਕੈਨੇਡਾ (2)
  • ਚੀਨ (6)
  • ਕੋਲੰਬੀਆ (1)
  • ਕਾਂਗੋ (3)
  • ਕ੍ਰੋਏਸ਼ੀਆ (1)
  • ਚੈਕ ਗਣਰਾਜ (4)
  • ਡੈਨਮਾਰਕ (1)
  • ਇਜਿਪਟ (5)
  • ਫ਼ਿਜੀ (1)
  • ਫਿਨਲੈਂਡ (1)
  • ਫ੍ਰਾਂਸ (4)
  • ਜਰਮਨੀ (6)
  • ਗਰੈਟ ਬ੍ਰਿਟੈਨ (3)
  • ਗਰੀਸ (1)
  • ਹੋਂਗ ਕੋਂਗ (6)
  • ਹੰਗਰੀ (3)
  • ਭਾਰਤ (4)
  • ਇਰਾਨ (3)
  • ਜਪਾਨ (6)
  • ਕਜ਼ਾਖ਼ਿਸਤਾਨ (1)
  • ਲਿਬਨਾਨ (1)
  • ਲਕਸਮਬਰਗ (1)
  • ਮਕਸੀਕੋ (2)
  • ਨੀਦਰਲੈਂਡ (3)
  • ਨਾਈਜੀਰੀਆ (5)
  • ਨੋਰਥ ਕੋਰੀਆ (4)
  • ਪੈਰਾਗੁਏ (1)
  • ਫਿਲਿਪੀਨਜ਼ (1)
  • ਪੋਲੈਂਡ (6)
  • ਪੁਰਤਗਾਲ (5)
  • ਪੁਇਰਤੋ ਰੀਕੋ (2)
  • ਕਤਰ (1)
  • ਰੋਮਾਨੀਆ (5)
  • ਰੂਸ (3)
  • ਸਰਬੀਆ (1)
  • ਸਿੰਗਾਪੁਰ (5)
  • ਸਲੋਵਾਕੀਆ (3)
  • ਸਲੋਵੇਨੀਆ (1)
  • ਸਾਊਥ ਕੋਰੀਆ (6)
  • ਸਪੇਨ (3)
  • ਸਵੀਡਨ (5)
  • ਸੀਰੀਆ (1)
  • ਚੀਨੀ ਟਾਇਪੈ (6)
  • ਥਾਈਲੈਂਡ (3)
  • ਟਿਊਨੀਸ਼ੀਆ (1)
  • ਤੁਰਕੀ (2)
  • ਯੂਕਰੇਨ (2)
  • ਅਮਰੀਕਾ (6)
  • ਉਜ਼ਬੇਕਿਸਤਾਨ (1)
  • ਵਨੁਆਤੂ (1)
  • ਵੈਨਜ਼ੂਏਲਾ (1)
Remove ads

ਤਮਗਾ ਸੂਚੀ

ਹੋਰ ਜਾਣਕਾਰੀ Rank, ਦੇਸ਼ ...

ਈਵੈਂਟ

ਹੋਰ ਜਾਣਕਾਰੀ ਈਵੈਂਟ, ਸੋਨਾ ...

ਹਵਾਲੇ

ਬਾਹਰੀ ਕਡ਼ੀਆਂ

Loading related searches...

Wikiwand - on

Seamless Wikipedia browsing. On steroids.

Remove ads