2016 ਸਮਰ ਓਲੰਪਿਕ ਦੇ ਬੈਡਮਿੰਟਨ ਮੁਕਾਬਲੇ
From Wikipedia, the free encyclopedia
Remove ads
2016 ਸਮਰ ਓਲੰਪਿਕ ਦੇ ਬੈਡਮਿੰਟਨ ਮੁਕਾਬਲੇ ਰਿਓ ਡੀ ਜਨੇਰੋ ਵਿੱਚ 11 ਅਗਸਤ 2016 ਤੋਂ 20 ਅਗਸਤ 2016 ਤੱਕ ਰਿਓਸੈਂਟਰੋ ਦੇ ਚੌਥੇ ਪੈਵਿਲੀਅਨ ਵਿੱਚ ਹੋਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਕੁੱਲ 172 ਅਥਲੀਟਾਂ ਨੇ ਪੰਜ ਵੱਖ-ਵੱਖ ਹਿੱਸਿਆਂ (ਈਵੈਂਟ) ਵਿੱਚ ਭਾਗ ਲਿਆ ਸੀ- ਪੁਰਸ਼ ਸਿੰਗਲਜ਼ ਮੁਕਾਬਲੇ, ਮਹਿਲਾ ਸਿੰਗਲਜ਼ ਮੁਕਾਬਲੇ, ਪੁਰਸ਼ ਡਬਲਜ਼ ਮੁਕਾਬਲੇ, ਮਹਿਲਾ ਡਬਲਜ਼ ਮੁਕਾਬਲੇ ਅਤੇ ਮਿਕਸ ਡਬਲਜ਼ ਮੁਕਾਬਲੇ।[1]
2012 ਓਲੰਪਿਕ ਖੇਡਾਂ ਵਿੱਚ ਹੋਏ ਇੱਕ ਮਾਮਲੇ ਕਾਰਨ 2016 ਓਲੰਪਿਕ ਖੇਡਾਂ ਦੇ ਬੈਡਮਿੰਟਨ ਨਿਯਮਾਂ ਵਿੱਚ ਕੁਝ ਹਲਕੇ ਬਦਲਾਅ ਕੀਤੇ ਗਏ ਸਨ।[2]
ਇਨ੍ਹਾਂ ਮੁਕਾਬਲਿਆਂ ਦੌਰਾਨ 8,400 ਚਿੜੀਆਂ (ਸ਼ਟਲਕਾਕ) ਵਰਤੀਆਂ ਗਈਆਂ ਸਨ।[3]
Remove ads
ਤਮਗੇ
ਤਮਗਾ ਸੂਚੀ
ਤਮਗਾ ਜੇਤੂ
Remove ads
ਹਵਾਲੇ
ਬਾਹਰੀ ਕਡ਼ੀਆਂ
Wikiwand - on
Seamless Wikipedia browsing. On steroids.
Remove ads