ਅਨਿਲ ਅੰਬਾਨੀ

From Wikipedia, the free encyclopedia

ਅਨਿਲ ਅੰਬਾਨੀ
Remove ads

ਅਨਿਲ ਧੀਰੂਭਾਈ ਅੰਬਾਨੀ ਭਾਰਤ ਦਾ ਬਿਜਨਸਮੈਂਨ ਹੈ। ਉਹ ਰਿਲਾਇੰਸ ਗਰੁੱਪ,[1] ਰਿਲਾਇੰਸ ਇਨਫਰਾਸਟਰਕਚਰ,[2] ਰਿਲਾਇੰਸ ਪਾਵਰ ਅਤੇ ਰਿਲਾਇੰਸ ਕਮਿਉਨੀਕੇਸ਼ਨ[3] ਦਾ ਚੇਅਰਮੈਨ ਹੈ। ਉਹਨਾਂ ਦੀ ਕੁੱਲ ਆਮਦਨ $5.9 ਬਿਲੀਅਨ ਅਮਰੀਕੀ ਡਾਲਰ ਹੈ। ਉਹਨਾਂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਿਲਾਇੰਸ ਗਰੁੱਪ ਦੀ ਵਾਂਗਡੋਰ ਸੰਭਾਲੀ ਸੀ।

ਵਿਸ਼ੇਸ਼ ਤੱਥ ਅਨਿਲ ਅੰਬਾਨੀ, ਜਨਮ ...
Remove ads

ਨਿਜੀ ਜੀਵਨ

ਅਨਿਲ ਅੰਬਾਨੀ ਦਾ ਜਨਮ 4 ਜੂਨ 1959, ਨੂੰ ਮੁੰਬਈ ਵਿਖੇ ਹੋਇਆ। ਆਪ ਧੀਰੂਭਾਈ ਅੰਬਾਨੀ ਦੇ ਛੋਟੇ ਬੇਟੇ ਹਨ। ਆਪ ਨੇ ਕੇ ਸੀ ਕਾਲਜ ਤੇ ਆਪਣੀ ਬੀ.ਐਸਸੀ ਅਤੇ ਵਾਰਟਨ ਸਕੂਲ ਆਫ ਪੈੱਨਸਿਲਵੇਨੀਆ ਤੋਂ ਐਮਬੀਏ ਦੀ ਡਿਗਰੀ ਪ੍ਰਾਪਤ ਕੀਤੀ।[4]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads