ਅਨੀਕਾ ਅਲਬ੍ਰਿਟ

From Wikipedia, the free encyclopedia

ਅਨੀਕਾ ਅਲਬ੍ਰਿਟ
Remove ads

ਅਨੀਕਾ ਅਲਬ੍ਰਿਟ (ਜਨਮ 7 ਅਗਸਤ, 1988) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।

Thumb
ਅਨੀਕਾ ਅਲਬ੍ਰਿਟ

ਸ਼ੁਰੂਆਤੀ ਜੀਵਨ

ਅਲਬ੍ਰਿਟ ਦਾ ਜਨਮ ਡੈਨਵਰ, ਕੋਲੋਰਾਡੋ ਵਿੱਚ ਹੋਇਆ। ਇਸਦਾ ਪਾਲਣ-ਪੋਸ਼ਣ ਐਰੀਜ਼ੋਨਾ ਵਿੱਚ ਹੋਇਆ।[1][2] ਇਸਦੀ ਜਵਾਨੀ ਦੇ ਸ਼ੁਰੂਆਤ ਵਿੱਚ, ਇਹ ਕੈਲੀਫੋਰਨੀਆ ਚਲੀ ਗਈ, ਜਿੱਥੇ ਇਹ ਵਰਤਮਾਨ ਵਿੱਚ ਵੀ ਰਹਿ ਰਹੀ ਹੈ। ਇਹ ਵਿਸਕਾਂਸਨ ਵਿੱਚ ਵੀ ਰਹੀ ਸੀ।

ਅਲਬ੍ਰਿਟ ਇੱਕ ਸਾਬਕਾ ਪ੍ਰਯੋਗਸ਼ਾਲਾ ਤਕਨੀਸ਼ੀਅਨ ਹੈ ਅਤੇ ਇਸਨੇ ਅਣੂ ਜੀਵ ਵਿਗਿਆਨ ਅਤੇ ਬਿਜਨਸ ਵਿੱਚ ਡੱਬਲ ਡਿਗਰੀ ਕੀਤੀ।[3] ਇਸਦੇ ਮਾਤਾ-ਪਿਤਾ ਅਤੇ ਚਾਰ ਭੈਣ-ਭਰਾਵਾਂ ਨੇ ਇਸਦਾ ਪੇਸ਼ਾ ਸਵੀਕਾਰ ਕੀਤਾ।[4]

ਕੈਰੀਅਰ

ਅਲਬ੍ਰਿਟ ਨੇ ਅਕਤੂਬਰ 2011 ਵਿੱਚ, ਬਾਲਗ ਫ਼ਿਲਮ ਉਦਯੋਗ ਵਿੱਚ ਪ੍ਰਵੇਸ਼ ਕੀਤਾ।[5] ਜੂਨ 2015 ਵਿੱਚ, ਅਲਬ੍ਰਿਟ, ਮਿਕ ਬਲੂ ਅਤੇ ਮਾਏਸਟ੍ਰੋ ਕਲੌਡਿਓ ਨੇ ਇਵਿਲ ਏਂਜਲ ਲਈ ਗਠਨ ਕੀਤਾ।[6] ਇਸੇ ਸਾਲ, ਇਸਨੇ ਆਪਣੀ ਪਹਿਲੀ ਨਿਰਦੇਸ਼ਿਤ ਫ਼ਿਲਮ ਅਨੀਕਾ'ਸ ਬੂਟੀਸੀਜ਼ ਬਣਾਈ।[7]

ਮੀਡੀਆ ਵਿੱਚ ਮੁੱਖ ਪਛਾਣ

ਅਲਬ੍ਰਿਟ ਮੁੱਖ ਰੂਪ ਵਿੱਚ ਮਾਡਲ ਸੀ ਅਤੇ ਅਡਲਟ ਫ਼ਿਲਮ ਕੈਰੀਅਰ ਬਣਾਉਣ ਤੋਂ ਪਹਿਲਾਂ ਇਸਨੇ ਕੁਝ ਐਕਸਟਰਾ ਟੈਲੀਵੀਜ਼ਨ ਸ਼ੋਆਂ ਵਿੱਚ ਕੰਮ ਕੀਤਾ।[8]

ਨਿੱਜੀ ਜ਼ਿੰਦਗੀ

ਅਲਬ੍ਰਿਟ ਨੂੰ ਦੁਲਿੰਗਕ ਤੌਰ ਉੱਪਰ ਜਾਣਿਆ ਜਾਂਦਾ ਹੈ।[9][10] ਇਸਦਾ ਵਿਆਹ ਪੌਰਨੋਗ੍ਰਾਫਿਕ ਅਭਿਨੇਤਾ ਮਿੱਕ ਬਲੂ ਨਾਲ ਮਾਰਚ 2014 ਵਿੱਚ ਹੋਇਆ। 

ਅਵਾਰਡ ਅਤੇ ਨਾਮਜ਼ਦਗੀ

ਵਿਸ਼ੇਸ਼ ਤੱਥ ਅਵਾਰਡ ਅਤੇ ਨਾਮਜ਼ਦਗੀ ...

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads