ਅਰਜਨ ਸਿੰਘ
ਭਾਰਤੀ ਹਵਾਈ ਸੈਨਾ ਦਾ ਮਾਰਸ਼ਲ From Wikipedia, the free encyclopedia
Remove ads
ਭਾਰਤੀ ਹਵਾਈ ਸੈਨਾ ਦਾ ਮਾਰਸ਼ਲ ਅਰਜਨ ਸਿੰਘ, (ਜਨਮ 15 ਅਪਰੈਲ 1919 - 16 ਸਤੰਬਰ 2017)[1] ਭਾਰਤੀ ਹਵਾਈ ਸੈਨਾ ਦਾ ਇੱਕੋ-ਇੱਕ ਅਫ਼ਸਰ ਸੀ, ਜਿਸ ਨੂੰ ਫ਼ੀਲਡ ਮਾਰਸ਼ਲ ਦੇ ਸਮਾਨ ਪੰਜ-ਤਾਰਾ ਰੈਂਕ ਦੀ ਤਰੱਕੀ ਮਿਲੀ, 2002 ਵਿੱਚ ਉਸਨੂੰ ਇਹ ਮਾਣ ਪ੍ਰਾਪਤ ਹੋਇਆ ਸੀ।[2]
Remove ads


Remove ads
ਭਾਰਤੀ ਹਵਾਈ ਸੈਨਾ ਵਿੱਚ ਜੀਵਨ
ਸਾਲ | ਈਵੈਂਟ | ਰੈਂਕ |
1938 | ਸ਼ਾਹੀ ਹਵਾਈ ਸੈਨਾ ਕਾਲਜ ਕਰਾਨਵੈੱਲ 'ਚ ਦਾਖ਼ਲਾ (ਉਡਾਣ ਕੈਡਿਟ ਵਜੋਂ) | |
23 ਦਸੰਬਰ 1939 | ਸ਼ਾਹੀ ਹਵਾਈ ਸੈਨਾ ਵਿੱਚ ਕਮਿਸ਼ਨਡ (ਪਾਇਲਟ ਅਫ਼ਸਰ ਵਜੋਂ) | ![]() |
9 ਮਈ 1941 | ਫ਼ਲਾਇੰਗ ਅਫ਼ਸਰ | ![]() |
15 ਮਈ 1942 | ਫ਼ਲਾਈਟ ਲੈਫ਼ਟੀਨੈਂਟ | ![]() |
1944 | (ਜਾਰੀ) ਸਕੁਆਡਰਨ ਆਗੂ | ![]() |
2 ਜੂਨ 1944 | ਵਿਲੱਖਣ ਫ਼ਲਾਇੰਗ ਕਰੌਸ ਦਾ ਅਵਾਰਡ | ![]() |
1947 | ਵਿੰਗ ਕਮਾਂਡਰ, ਸ਼ਾਹੀ ਭਾਰਤੀ ਹਵਾਈ ਸੈਨਾ, ਹਵਾਈ ਸੈਨਾ ਸਟੇਸ਼ਨ, ਅੰਬਾਲਾ | ![]() |
1948 | ਗਰੁੱਪ ਕਪਤਾਨ, ਨਿਰਦੇਸ਼ਕ, ਸਿਖਲਾਈ, ਹਵਾਈ ਮੁੱਖ ਦਫ਼ਤਰ | ![]() |
1949 | (ਜਾਰੀ) ਹਵਾਈ ਕਮਾਂਡਰ, ਭਾਰਤੀ ਹਵਾਈ ਸੈਨਾ ਏਓਸੀ, ਓਪਰੇਸ਼ਨਲ ਕਮਾਂਡ | ![]() |
2 ਜਨਵਰੀ 1955 | ਹਵਾਈ ਕਮਾਂਡਰ, ਏਓਸੀ ਪੱਛਮੀ ਹਵਾਈ ਕਮਾਂਡ, ਦਿੱਲੀ | ![]() |
ਜੂਨ 1960 | ਹਵਾਈ ਉੱਪ ਮਾਰਸ਼ਲ | ![]() |
1961 | ਹਵਾਈ ਉੱਪ ਮਾਰਸ਼ਲ, ਪ੍ਰਸ਼ਾਸ਼ਨ ਵਿੱਚ ਹਵਾਈ ਅਫ਼ਸਰ, ਹਵਾਈ ਐੱਚਕਿਊ | ![]() |
1963 | ਹਵਾਈ ਅਮਲੇ ਦਾ ਉੱਪ ਚੀਫ਼ | ![]() |
1 ਅਗਸਤ 1964 | ਹਵਾਈ ਅਮਲੇ ਦਾ ਚੀਫ਼ (ਭਾਰਤ) (ਹਵਾਈ ਮਾਰਸ਼ਲ) | ![]() |
26 ਜਨਵਰੀ 1966 | ਹਵਾਈ ਅਮਲੇ ਦੇ ਚੀਫ਼ ਤੋਂ ਹਵਾਈ ਸੈਨਾ ਚੀਫ਼ ਦੀ ਤਰੱਕੀ; ਸਟਾਫ਼ ਕਮੇਟੀ ਦਾ ਚੀਫ਼ ਚੁਣੇ ਗਏ | ![]() |
16 ਜਨਵਰੀ 1970 | ਭਾਰਤੀ ਹਵਾਈ ਸੈਨਾ | ![]() |
26 ਜਨਵਰੀ 2002 | ਹਵਾਈ ਸੈਨਾ ਦਾ ਮਾਰਸ਼ਲ (ਭਾਰਤੀ) |
Remove ads
ਅਵਾਰਡ ਅਤੇ ਡੈਕੋਰੇਸ਼ਨਾਂ
![]() |
![]() |
![]() |
![]() |
![]() |
![]() |
![]() |
![]() |
![]() |
![]() |
![]() |
ਹਵਾਈ ਸੈਨਾ ਸਟੇਸ਼ਨ ਅਰਜਨ ਸਿੰਘ
14 ਅਪ੍ਰੈਲ 2016 ਨੂੰ ਮਾਰਸ਼ਲ ਜੀ ਦੇ 97ਵੇਂ ਜਨਮ ਦਿਵਸ ਮੌਕੇ, ਹਵਾਈ ਅਮਲੇ ਦੇ ਚੀਫ਼ ਹਵਾਈ ਚੀਫ਼ ਮਾਰਸ਼ਲ ਅਰੂਪ ਰਾਹਾ ਨੇ ਕਿਹਾ ਸੀ ਕਿ ਭਾਰਤੀ ਹਵਾਈ ਸੈਨਾ ਬੇਸ ਜੋ ਕਿ ਪੱਛਮੀ ਬੰਗਾਲ ਦੇ ਪਾਨਾਗਡ਼੍ਹ ਵਿੱਚ ਹੈ, ਦਾ ਨਾਮ ਅਰਜਨ ਸਿੰਘ ਦੇ ਨਾਮ 'ਤੇ ਰੱਖਿਆ ਜਾਵੇਗਾ ਅਤੇ ਉਦੋਂ ਤੋਂ ਇਸਨੂੰ ਹਵਾਈ ਸੈਨਾ ਸਟੇਸ਼ਨ ਅਰਜਨ ਸਿੰਘ ਕਿਹਾ ਜਾਂਦਾ ਹੈ।[6][7][8]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads