ਅਰੁਣਾ ਇਰਾਨੀ

From Wikipedia, the free encyclopedia

ਅਰੁਣਾ ਇਰਾਨੀ
Remove ads

ਅਰੁਣਾ ਇਰਾਨੀ (ਜਨਮ 18 ਅਗਸਤ 1946) ਇੱਕ ਭਾਰਤੀ ਅਭਿਨੇਤਰੀ ਹੈ, ਜਿਸਨੇ ਹਿੰਦੀ, ਮਰਾਠੀ ਅਤੇ ਗੁਜਰਾਤੀ ਸਿਨੇਮਾ ਵਿੱਚ 300 ਦੇ ਕਰੀਬ ਫਿਲਮਾਂ ਵਿੱਚ ਮੁੱਖ ਅਤੇ ਸਹਾਇਕ ਕਿਰਦਾਰਾਂ ਵਿੱਚ ਕੰਮ ਕੀਤਾ। ਉਸਨੇ ਫਿਲਮ ਥੋੜਾ ਰੇਸ਼ਮ ਲਗਤਾ ਹੈ, ਫਿਲਮ ਜਯੋਤੀ (1981), ਚੜਤੀ ਜਵਾਨੀ ਮੇਰੀ ਚਲ ਮਸਤਾਨੀ, ਦਿਲਵਰ ਦਿਲ ਸੇ ਪਿਆਰ, ਅਬ ਜੋ ਮਿਲੇ ਹੈ ਫਿਲਮ ਕਾਰਵਾਂ (1971), ਮੈਂ ਸ਼ਾਇਰ ਤੋਂ ਨਹੀਂ (ਬੋਬੀ1973) ਜਿਸ ਵਿੱਚ ਉਸਨੇ ਆਪਣੀ ਸਹਾਇਕ ਅਦਾਕਾਰੀ ਲਈ ਫਿਲਮਫੇਅਰ ਪੁਰਸਕਾਰ ਵੀ ਹਾਸਿਲ ਕੀਤਾ। ਉਸਨੂੰ ਫਿਲਮ ਪੁਰਸਕਾਰ ਦੀ ਨਾਮਜ਼ਦਗੀ ਲਈ ਸਭ ਤੋਂ ਵੱਧ 10 ਵਾਰ ਚੁਣਿਆ ਗਿਆ। ਪਰ ਉਸਨੇ ਇਹ ਅਵਾਰਡ 2 ਵਾਰ ਫਿਲਮ ਪੈਟ ਪਿਆਰ ਔਰ ਪਾਪ (1985) ਅਤੇ ਬੇਟਾ (1993)। 57ਵੇ ਫਿਲਮ ਫੇਅਰ ਪੁਰਸਕਾਰ ਜਨਵਰੀ 2012 ਵਿੱਚ ਉਸਨੂੰ ਲਾਇਫ ਟਾਇਮ ਆਚੀਏਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ।

ਵਿਸ਼ੇਸ਼ ਤੱਥ Aruna Irani, ਜਨਮ ...
Remove ads

ਸ਼ੁਰੂ ਦਾ ਜੀਵਨ

ਅਰੁਣਾ ਇਰਾਨੀ ਦਾ ਜਨਮ 18 ਅਗਸਤ 1946 ਨੂੰ ਮੁੰਬਈ, ਭਾਰਤ ਵਿੱਚ ਹੋਇਆ। ਉਸਨੇ ਛੇਵੀਂ ਜਮਾਤ ਤੱਕ ਹੀ ਪੜ ਸਕੀ ਕਿਓਕੀ ਉਸਦੇ ਮਾਤਾ-ਪਿਤਾ ਕੋਲ ਬੱਚਿਆਂ ਨੂੰ ਸਿੱਖਿਆ ਦੇਣ ਲਈ ਲੋੜੀਦਾਂ ਧਨ ਨਹੀਂ ਸੀ।[1]

ਕੈਰੀਅਰ

ਇਰਾਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਗੰਗਾ-ਜਮੁਨਾ (1961) ਕੀਤੀ ਜਿਸ ਵਿੱਚ ਉਸਨੇ 9 ਸਾਲ ਦੀ ਅਜਰਜ ਦਾ ਕਿਰਦਾਰ ਕੀਤਾ। ਉਸ ਤੋਂ ਬਾਅਦ ਫਿਲਮ ਅਨਪੜ੍ਹ (1962) ਵਿੱਚ ਮਾਲਾ ਸਿਨਹਾ' ਦਾ ਕਿਰਦਾਰ ਕੀਤਾ। ਫਿਲਮ ਜਹਾਨਾਰਾਂ (1964), ਫਰਜ਼ (1967), ਉਪਕਾਰ (1967) ਅਤੇ ਆਇਆ ਸਾਵਣ ਝੂਮ ਕੇ (1969) ਵਿੱਚ ਛੋਟੇ-ਛੋਟੇਕਿਰਦਾਰਾਂ ਤੋਂ ਬਾਅਦ ਉਸਨੇ ਕੋਮੇਡਿਅਨ ਮਹਿਮੂਦ ਅਲੀ ਨਾਲ ਫਿਲਮ ਔਲਾਦ (1968), ਹਮਜੋਲੀ (1970), ਦੇਵੀ (1970) ਅਤੇ ਨਯਾ ਜ਼ਮਾਨਾ (1971) ਵਿੱਚ ਅਦਾਕਾਰੀ ਕੀਤੀ।

1971 ਵਿੱਚ, ਉਸ ਮਹਿਮੂਦ ਅਲੀ ਨਾਲ ਮੁੰਬਈ ਤੋਂ ਗੋਆ (1972),  ਗਰਮ ਮਸਾਲਾ (1972) ਅਤੇ  ਦੋ ਫੂਲ (1973), ਫਰਜ਼ (1967), ਬੌਬੀ (1973), ਫਕੀਰਾਂ (1976), ਸੰਗਰਾਮ (1979), ਰੈੱਡ ਰੋਜ਼ (1980), ਪਿਆਰ ਦੀ ਕਹਾਣੀ (1981), ਅਤੇ ਰਾਕੀ (1981) ਕੀਤੀਆਂ।

ਉਸ ਨੇ ਪਹਿਲਾ ਫਿਲਮਫੇਅਰ ਵਧੀਆ ਸਹਾਇਤਾ ਅਭਿਨੇਤਰੀ ਦਾ ਪੁਰਸਕਾਰ ਫਿਲਮ ਪਾਲਤੂ ਪਿਆਰ ਔਰ ਪਾਪ (1984)ਲਈ ਜਿੱਤਿਆ।[2]

1980 ਅਤੇ 1990 ਇਰਾਨੀ ਨੇ ਫਿਲਮ ਬੇਟਾ (1992) ਮਾਂ ਦੀ ਭੂਮਿਕਾ ਕੀਤੀ, ਜਿਸ ਲਈ ਉਸ ਨੇ ਦੂਜਾ ਫਿਲਮਫੇਅਰ ਵਧੀਆ ਸਹਾਇਤਾ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ। ਉਸਨੇ ਕੰਨੜ ਵਿੱਚ ਇਸੇ ਫਿਲਮ ਦੇ ਰੀਮੇਕ ਵਿੱਚ ਉਹੀ ਭੂਮਿਕਾ ਕੀਤੀ। ਇਸ ਤੋਂ ਇਲਾਵਾ ਉਸਨੇ ਹੋਰ ਕੰਨੜ ਫਿਲਮਾਂ ਜਿਵੇਂ ਆਂਧਲਾ ਮਰਤੋਂ ਡੋਲਾ, ਭਿੰਗਾਰੀ, ਚੰਗੂ ਮੰਗੂ, ਲਪਵਾ ਚਪਵੀ, ਏਕ ਗਾੜੀ ਵਾਕੀ ਇਨਾੜੀ, ਬੋਲ ਬੇਬੀ ਬੋਲ

ਉਸ ਤੋਂ ਬਾਅਦ ਇਰਾਨੀ ਨੇ ਟੈਲੀਵਿਜ਼ਨ ਵਿੱਚ ਸੀਰੀਅਲ ਮਹਿੰਦੀ ਤੇਰੇ ਨਾਮ ਕੀ, ਦੇਸ ਮੈਂ ਨਿਕਲਾਂ ਹੋਗਾਂ ਚਾਂਦ, ਰੱਬਾ ਇਸ਼ਕ ਨਾ ਹੋਵੇ, ਵੈਦੇਹੀ।[3]

'19 ਫਰਵਰੀ 2012 ਨੂੰ, ਉਸ ਨੂੰ ਲਾਇਫ ਟਾਇਮ ਅਚਿਵਮੈਂਟ ਅਵਾਰਡ ਨਾਲ ਮੁੰਬਈ ਵਿੱਚ ਸਨਮਾਨਿਤ ਕੀਤਾ ਗਿਆ ਸੀ।[4]

Remove ads

ਫਿਲਮੋਗ੍ਰਾਫੀ

ਟੈਲੀਵਿਜ਼ਨ ਲੜੀਵਾਰ

ਹੋਰ ਜਾਣਕਾਰੀ ਸਾਲ, ਲੜੀਵਾਰ ...
Remove ads

ਅਵਾਰਡ

  • ਫਿਲਮਫੇਅਰ ਵਧੀਆ ਸਹਾਇਤਾ ਅਭਿਨੇਤਰੀ ਦਾ ਪੁਰਸਕਾਰਵਧੀਆ ਸ਼ਾਹਾਇਕ ਅਵਨੇਤਰੀ ਲਈ ਫਿਲਮਫੇਅਰ ਅਵਾਰਡ – ਜਿੱਤਿਆ
    1985 ਪੇੱਟ ਪਿਆਰ ਔਰ ਪਾਪ – ਜਾਨਕੀ
    1993 ਬੇਟਾ – ਲਕਸ਼ਮੀ ਦੇਵੀ
  • ਫਿਲਮਫੇਅਰ ਵਧੀਆ ਸਹਾਇਤਾ ਅਭਿਨੇਤਰੀ ਦਾ ਪੁਰਸਕਾਰਵਧੀਆ ਸਹਾਇਕ ਅਵਨੇਤਰੀ ਲਈ ਫਿਲਮਫੇਅਰ ਅਵਾਰਡ – ਨਾਮਜ਼ਦਗੀ
    1972 ਕਾਰਵਾਂ – ਨਿਸ਼ਾ
    1974 ਬੋਬੀ – ਨੀਮਾ
    1976 ਦੋ ਝੂਠ
    1978 ਖੂਨ ਪਸੀਨਾ – Shantimohan Sharma/Shanti "Shanno" Devi
    1982 ਰੋਕੀ – ਕੈਥੀ ਡਸੋਜ਼ਾ
    1995 ਸੁਹਾਗ – ਆਸ਼ਾ ਆਰ. ਸ਼ਰਮਾ
    1996 Kartavya (1995 ਫਿਲਮ) – ਗਾਇਤਰੀ ਦੇਵੀ ਸਿੰਘ
    1998 ਗ਼ੁਲਾਮ-ਏ-ਮੁਸਤਫਾ – ਭਾਗੀਆ ਲਕਸ਼ਮੀ ਦਿਕਸਿਤ
  • ਫਿਲਮ ਫੇਅਰ ਲਾਇਫ ਟਾਇਮ ਅਚਿਵਮੈਂਟ ਅਵਾਰਡ
    2012
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads