ਅਹਵਾਜ਼
From Wikipedia, the free encyclopedia
Remove ads
ਅਹਵਾਜ਼[1] (ਫ਼ਾਰਸੀ: Ahwāz) ⓘ ਇਰਾਨ ਦਾ ਇੱਕ ਸ਼ਹਿਰ ਅਤੇ ਇਰਾਨ ਦੀ ਖੁਜਿਸਤਾਨ ਰਿਆਸਤ ਦੀ ਰਾਜਧਾਨੀ ਹੈ। 2006 ਦੀ ਮਰਦਮਸ਼ੁਮਾਰੀ ਵਿੱਚ ਸ਼ਹਿਰ ਦੀ ਕੁੱਲ ਆਬਾਦੀ 796,239 ਪਰਵਾਰਾਂ ਵਿੱਚ 1,432,965 ਸੀ।[2] 2011 ਵਿੱਚ ਵਿਸ਼ਵ ਸਿਹਤ ਸੰਗਠਨ ਦੇ ਕੇ ਇੱਕ ਸਰਵੇਖਣ ਅਨੁਸਾਰ ਅਹਵਾਜ਼ ਵਿੱਚ ਦੁਨੀਆ ਦਾ ਸਭ ਤੋਂ ਵੱਧ ਹਵਾ ਪ੍ਰਦੂਸ਼ਣ ਹੈ।[3] ਇਹ ਸ਼ਹਿਰ ਕਾਰੁਨ ਦਰਿਆ ਦੇ ਕੰਢੇ ਤੇ ਅਤੇ ਖੁਜਿਸਤਾਨ ਰਿਆਸਤ ਦੇ ਕੇਂਦਰ 'ਚ ਵਸਿਆ ਹੋਇਆ ਹੈ। ਇਹ ਸਮੰਦਰ ਤਲ ਤੋਂ 20 ਮੀਟਰ ਉੱਤੇ ਹੈ।
Remove ads
gallery
Remove ads
ਹਵਾਲੇ
Wikiwand - on
Seamless Wikipedia browsing. On steroids.
Remove ads