ਆਰਥਰ ਏਸ਼ ( 10 ਜੁਲਾਈ, 1943– 6 ਫਰਵਰੀ, 1993) ਅਮਰੀਕਾ ਦਾ ਟੈਨਿਸ਼ ਖਿਡਾਰੀ ਹੈ ਉਸ ਨੇ ਆਪਣੇ ਜੀਵਨ 'ਚ ਤਿੰਨ ਗ੍ਰੈਡ ਸਲੈਮ[1] ਜਿੱਤੇ।
ਵਿਸ਼ੇਸ਼ ਤੱਥ ਦੇਸ਼, ਜਨਮ ...
ਆਰਥਰ ਏਸ਼ 1975 ਦਾ ਮੈਚ ਜਿੱਤਣ ਸਮੇਂ |
| ਦੇਸ਼ | ਅਮਰੀਕਾ |
|---|
| ਜਨਮ | (1943-07-10)ਜੁਲਾਈ 10, 1943 ਰਿਚਮੰਡ ਵਰਜੀਨੀਆ ਅਮਰੀਕਾ |
|---|
| ਮੌਤ | ਫਰਵਰੀ 6, 1993(1993-02-06) (ਉਮਰ 49) ਨਿਊਯਾਰਕ ਅਮਰੀਕਾ |
|---|
| ਕੱਦ | 6 ft 2 in (1.88 m) |
|---|
| ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 1969 |
|---|
| ਸਨਿਅਾਸ | 1981 |
|---|
| ਅੰਦਾਜ਼ | ਸੱਜੇ ਹੱਥ ਦਾ ਖਿਡਾਰੀ |
|---|
| ਇਨਾਮ ਦੀ ਰਾਸ਼ੀ | 1,584,909 ਡਾਲਰ (ATP) |
|---|
| Int. Tennis HOF | 1985 (member page) |
|---|
|
| ਕਰੀਅਰ ਰਿਕਾਰਡ | 649–212(ਗ੍ਰੈਂਡ ਪ੍ਰਿਕਸ਼ ਟੂਰ, ਵਿਸ਼ਵ ਟੈਨਿਸ ਟੂਰਨਾਮੈਂਟ, ਗ੍ਰੈਂਡ ਸਲੈਮ ਅਤੇ ਡੇਵਿਸ ਕੱਪ ) |
|---|
| ਕਰੀਅਰ ਟਾਈਟਲ | 33 (ਗ੍ਰੈਂਡ ਪ੍ਰਿਕਸ਼, ਡਵਲਯੂ ਸੀ ਟੀ ਅਤੇ ਗ੍ਰੈਂਡ ਸਲੈਮ) |
|---|
| ਸਭ ਤੋਂ ਵੱਧ ਰੈਂਕ | No. 1 (1968, ਹੈਰੀ ਹੋਪਮੈਨ) No. 2 (12 ਮ, 1976) ਏਟੀਪੀ ਦੁਆਰ |
|---|
|
| ਆਸਟ੍ਰੇਲੀਅਨ ਓਪਨ | ਜੇਤੂ (1970) |
|---|
| ਫ੍ਰੈਂਚ ਓਪਨ | ਕੁਆਟਰ ਫਾਈਨਲ (1970, 1971) |
|---|
| ਵਿੰਬਲਡਨ ਟੂਰਨਾਮੈਂਟ | ਜੇਤੂ (1975) |
|---|
| ਯੂ. ਐਸ. ਓਪਨ | ਜੇਤੂ (1968) |
|---|
|
| ਏਟੀਪੀ ਵਿਸ਼ਵ ਟੂਰ | ਫਾਈਨਲ (1978) |
|---|
| ਵਿਸ਼ਵ ਟੂਰ ਟੂਰਨਾਮੈਂਟ | ਜੇਤੂ (1975) |
|---|
|
| ਕੈਰੀਅਰ ਰਿਕਾਰਡ | 323–176 |
|---|
| ਕੈਰੀਅਰ ਟਾਈਟਲ | 18 (14 ਗ੍ਰੈਡ ਪ੍ਰਿਕਸ਼ ਅਤੇ WCT ) |
|---|
| ਉਚਤਮ ਰੈਂਕ | No. 15 ( 30 ਅਗਸਤ, 1977) |
|---|
|
| ਆਸਟ੍ਰੇਲੀਅਨ ਓਪਨ | ਜੇਤੂ (1977) |
|---|
| ਫ੍ਰੈਂਚ ਓਪਨ | ਜੇਤੂ (1971) |
|---|
| ਵਿੰਬਲਡਨ ਟੂਰਨਾਮੈਂਟ | ਫਾਈਨਲ (1971) |
|---|
| ਯੂ. ਐਸ. ਓਪਨ | ਫਾਈਨਲ (1968) |
|---|
|
| ਡੇਵਿਸ ਕੱਪ | ਜੇਤੂ (1963, 1968, 1969, 1970) |
|---|
ਬੰਦ ਕਰੋ