ਆਰਥਰ ਰਿੰਬੋ

ਫਰਾਂਸਸੀ ਕਵੀ From Wikipedia, the free encyclopedia

ਆਰਥਰ ਰਿੰਬੋ
Remove ads

ਯਾਂ ਨਿਕੋਲਾ ਆਰਥਰ ਰਿੰਬੋ (ਫਰਾਂਸੀਸੀ:Jean Nicolas Arthur Rimbaud, 20 ਅਕਤੂਬਰ 185410 ਨਵੰਬਰ 1891) ਇੱਕ ਫਰਾਂਸੀਸੀ ਕਵੀ ਸੀ। ਇਹ ਡੈਕਾਡੈਂਟ ਲਹਿਰ ਨਾਲ ਸੰਬੰਧਿਤ ਸੀ[1] ਅਤੇ ਇਸਨੇ ਆਧੁਨਿਕ ਸਾਹਿਤ ਅਤੇ ਕਲਾਵਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸਨੇ 20 ਸਾਲ ਦਾ ਹੋਣ ਤੋਂ ਪਹਿਲਾਂ ਹੀ ਕਵਿਤਾ ਲਿਖਣਾ ਛੱਡ ਦਿੱਤਾ ਸੀ।[2] ਰਿੰਬੋ ਇੱਕ ਲਿਬਰਟੀਨ ਅਤੇ ਇੱਕ ਬੇਚੈਨ ਰੂਹ ਹੋਣ ਨਾਤੇ ਜਾਣਿਆ ਜਾਂਦਾ ਹੈ। ਆਪਣਾ 37ਵਾਂ ਜਨਮ ਦਿਨ ਮਨਾਉਣ ਦੇ ਬਾਅਦ ਕੈਂਸਰ ਨਾਲ ਆਪਣੀ ਮੌਤ ਤੋਂ ਪਹਿਲਾਂ ਉਸਨੇ ਤਿੰਨ ਮਹਾਦੀਪਾਂ ਦੀ ਵਿਆਪਕ ਯਾਤਰਾ ਕੀਤੀ।

ਵਿਸ਼ੇਸ਼ ਤੱਥ ਆਰਥਰ ਰਿੰਬੋ, ਜਨਮ ...
Remove ads

ਰਚਨਾਵਾਂ

  • ਪੋਏਸੀਏ
  • ਲ ਬਾਤੋ ਈਵਰ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads