ਇਗੋਰ ਸਟਰਾਵਿੰਸਕੀ

From Wikipedia, the free encyclopedia

ਇਗੋਰ ਸਟਰਾਵਿੰਸਕੀ
Remove ads

ਇਗੋਰ ਫ਼ਿਓਦਰੋਵਿੱਚ ਸਟਰਾਵਿੰਸਕੀ ( ਰੂਸੀ: И́горь Фёдорович Страви́нский, tr. Igorʹ Fëdorovič Stravinskij; IPA: [ˈiɡərʲ ˈfʲɵdərəvʲɪtɕ strɐˈvʲinskʲɪj]; 17 ਜੂਨ [ਪੁ.ਤ. 5 ਜੂਨ] 1882  6 ਅਪਰੈਲ 1971) ਇੱਕ ਰੂਸੀ (ਅਤੇ ਬਾਅਦ ਵਿੱਚ, ਇੱਕ ਨੈਚਰਲਾਈਜ਼ਡ ਫਰਾਂਸੀਸੀ ਅਤੇ ਫਿਰ ਅਮਰੀਕੀ) ਕੰਪੋਜ਼ਰ, ਪਿਆਨੋਵਾਦਕ ਅਤੇ ਕੰਡਕਟਰ ਸੀ। ਉਸ ਨੂੰ 20ਵੀਂ-ਸਦੀ ਦੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਕੰਪੋਜ਼ਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਵਿਸ਼ੇਸ਼ ਤੱਥ ਇਗੋਰ ਸਟਰਾਵਿੰਸਕੀ, ਜਨਮ ...
Remove ads

ਜੀਵਨੀ

ਰੂਸੀ ਸਾਮਰਾਜ ਵਿੱਚ ਮੁੱਢਲੀ ਜ਼ਿੰਦਗੀ

Thumb
Igor Stravinsky, 1903

ਸਟਰਾਵਿੰਸਕੀ ਦਾ ਜਨਮ 17 ਜੂਨ 1882 ਰੂਸੀ ਸਾਮਰਾਜ ਦੀ ਰਾਜਧਾਨੀ ਪੀਟਰਜ਼ਬਰਗ ਦੇ ਲੋਮੋਨੋਸੋਵ ਨਗਰ ਵਿੱਚ ਹੋਇਆ ਸੀ[1] ਅਤੇ ਉਸਦਾ ਬਚਪਨ ਪੀਟਰਜ਼ਬਰਗ ਵਿੱਚ ਬੀਤਿਆ।[2] ਉਸਦਾ ਬਾਪ ਫ਼ਿਓਦਰ ਸਟਰਾਵਿੰਸਕੀ, ਪੀਟਰਜ਼ਬਰਗ ਦੇ ਮਾਰਿੰਸਕੀ ਥੀਏਟਰ ਵਿੱਚ ਇੱਕ ਏਕਲ ਗਾਇਕ ਸੀ। ਉਸਦੀ ਮਾਂ ਅੰਨਾ ਵਧੀਆ ਪਿਆਨੋਵਾਦਕ ਅਤੇ ਗਾਇਕਾ ਸੀ।[3] ਉਸ ਦਾ ਪੜਦਾਦਾ, ਸਟਾਨਿਸੌਆਫ਼ ਸਟਰਾਵਿੰਸਕੀ ਪੋਲਿਸ਼ ਕੁਲੀਨ ਘਰਾਣੇ ਦਾ ਸੀ।[4][5]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads