ਇਤਫ਼ਾਕ਼ ਸੰਸਥਾ
From Wikipedia, the free encyclopedia
Remove ads
ਇਤਫ਼ਾਕ਼ ਸੰਸਥਾ ਸਮੁੱਚੀ ਪਾਕਿਸਤਾਨੀ ਫੌਲਾਦ ਉਤਪਾਦਕ ਸੰਸਥਾ ਹੈ ਜਿਸਦਾ ਮੱਕਸਦ ਪੰਜਾਬ ਪੰਜਾਬ ਵਿੱਚ ਵੱਡੇ ਕਾਰੋਬਾਰ ਹਨ।[1] ਇਹ ਸੰਸਥਾ ਉਦੀਯੋਗਪਤੀ ਮੁਹਮੰਦ ਸ਼ਰੀਫ਼, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਪਿਤਾ, ਦੁਆਰਾ ਚਲਾਈ ਗਈ।[1]
ਮੁਹਮੰਦ ਸ਼ਰੀਫ਼ ਨੇ ਆਪਣੇ ਛੇ ਭਰਾਵਾਂ ਨਾਲ ਮਿਲ ਕੇ 1969 ਵਿੱਚ ਇੱਕ ਫਾਉਂਡਰੀ (ਢਲਾਈ ਦੇ ਕੰਮ ਵਾਲਾ ਕਾਰਖ਼ਾਨਾ) ਦੀ ਸਥਾਪਨਾ ਕੀਤੀ।[2] 1976 ਵਿੱਚ, ਪਾਕਿਸਤਾਨੀ ਪ੍ਰਧਾਨਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਨੇ ਫੌਲਾਦ ਦੇ ਉਦਯੋਗ ਨੂੰ ਦੇ ਨਾਲ-ਨਾਲ ਇਤਫ਼ਾਕ਼ ਪਰਿਵਾਰ ਦੀ ਵਪਾਰਕ ਸਲਤਨਤ, ਇਤਫ਼ਾਕ਼ ਸੰਸਥਾ ਨੂੰ ਵੀ ਰਾਸ਼ਟਰੀਕ੍ਰਿਤ ਕਰਵਾਇਆ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads